ਦੇਸ਼ ’ਚ ਇਕ ਵਾਹਨ ਇਕ ਫਾਸਟੈਗ ਨਿਯਮ ਲਾਗੂ
03:10 PM Apr 01, 2024 IST
Advertisement
ਨਵੀਂ ਦਿੱਲੀ, 1 ਅਪਰੈਲ
ਭਾਰਤ ਦੀ ਸਰਕਾਰੀ ਮਾਲਕੀ ਵਾਲੀ ਨੈਸ਼ਨਲ ਹਾਈਵੇਅ ਅਥਾਰਟੀ ਦਾ ‘ਇਕ ਵਾਹਨ, ਇਕਨ ਫਾਸਟੈਗ’ ਨਿਯਮ ਲਾਗੂ ਹੋ ਗਿਆ ਹੈ, ਜਿਸ ਦਾ ਉਦੇਸ਼ ਕਈ ਵਾਹਨਾਂ ਲਈ ਇਕ ਫਾਸਟੈਗ ਤੇ ਕਈ ਫਾਸਟੈਗ ਨੂੰ ਕਿਸੇ ਖਾਸ ਵਾਹਨ ਨਾਲ ਜੋੜਨ ਤੋਂ ਰੋਕਣਾ ਹੈ।
Advertisement
Advertisement
Advertisement