For the best experience, open
https://m.punjabitribuneonline.com
on your mobile browser.
Advertisement

ਗੁਜਰਾਤ ਵਿੱਚ ਉਸਾਰੀ ਅਧੀਨ ਪੁਲ ਦਾ ਹਿੱਸਾ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ

07:37 PM Oct 23, 2023 IST
ਗੁਜਰਾਤ ਵਿੱਚ ਉਸਾਰੀ ਅਧੀਨ ਪੁਲ ਦਾ ਹਿੱਸਾ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ
Advertisement

ਪਾਲਨਪੁਰ, 23 ਅਕਤੂਬਰ
ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਪਾਲਨਪੁਰ ਕਸਬੇ ਵਿੱਚ ਸੋਮਵਾਰ ਨੂੰ ਇੱਕ ਨਿਰਮਾਣ ਅਧੀਨ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਬਨਾਸਕਾਂਠਾ ਦੇ ਕੁਲੈਕਟਰ ਵਰੁਣਕੁਮਾਰ ਬਰਨਵਾਲ ਨੇ ਦੱਸਿਆ ਕਿ ਆਰਟੀਓ ਚੈਕ ਪੋਸਟ ਨੇੜੇ ਉਸਾਰੀ ਅਧੀਨ ਪੁਲ ਦੇ ਖੰਭਿਆਂ 'ਤੇ ਹਾਲ ਹੀ ਵਿੱਚ ਲਗਾਏ ਗਏ ਛੇ ਕੰਕਰੀਟ ਦੇ ਗਰਡਰ ਜਾਂ ਸਲੈਬਾਂ ਦੁਪਹਿਰ ਵੇਲੇ ਡਿੱਗ ਗਈਆਂ ਜਿਸ ਕਾਰਨ ਇਹ ਹਾਦਸਾ ਵਾਪਰਿਆ। -ਪੀਟੀਆਈ

Advertisement

Advertisement
Advertisement
Author Image

A.S. Walia

View all posts

Advertisement