For the best experience, open
https://m.punjabitribuneonline.com
on your mobile browser.
Advertisement

ਖੜ੍ਹੀ ਬੱਸ ’ਚ ਗੱਡੀ ਵੱਜਣ ਕਾਰਨ ਇੱਕ ਜ਼ਖਮੀ

07:31 AM Mar 30, 2024 IST
ਖੜ੍ਹੀ ਬੱਸ ’ਚ ਗੱਡੀ ਵੱਜਣ ਕਾਰਨ ਇੱਕ ਜ਼ਖਮੀ
Advertisement

ਫਗਵਾੜਾ: ਇਥੇ ਸ਼ੂਗਰ ਮਿੱਲ ਲਾਗੇ ਇੱਕ ਗੱਡੀ ਦੇ ਖੜ੍ਹੀ ਬੱਸ ’ਚ ਵੱਜਣ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਖਮੀ ਨੌਜਵਾਨ ਦੀ ਪਛਾਣ ਸ਼ੁਭਮ ਕੁਮਾਰ ਵਜੋਂ ਹੋਈ ਹੈ। ਜ਼ਖਮੀ ਨੇ ਜ਼ੇਰੇ ਇਲਾਜ ਦੱਸਿਆ ਕਿ ਉਹ ਤੇ ਉਸਨਾ ਡਰਾਈਵਰ ਸਤਪਾਲ ਜਲੰਧਰ ਤੋਂ ਮਾਛੀਵਾੜਾ ਨੂੰ ਜਾ ਰਹੇ ਸਨ ਤਾਂ ਇਥੇ ਚੌਕ ਲਾਗੇ ਉਨ੍ਹਾਂ ਦੀ ਟੱਕਰ ਹੋ ਗਈ ਜਿਸ ਨਾਲ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਸ ਦੇ ਵੀ ਕਾਫ਼ੀ ਸੱਟਾਂ ਲੱਗੀਆ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×