ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਠਿੰਡਾ ਵਿੱਚ ਗਰਮੀ ਕਾਰਨ ਇੱਕ ਮੌਤ, ਪੰਜ ਬੇਹੋਸ਼

07:27 AM May 25, 2024 IST

ਬਠਿੰਡਾ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ):

Advertisement

ਸਹਾਰਾ ਸੰਸਥਾ ਨੇ ਇੱਥੋਂ ਦੇ ਮੱਛੀ ਬਾਜ਼ਾਰ, ਨਵੀਂ ਬਸਤੀ, ਸਿਰਕੀ ਬਾਜ਼ਾਰ ਅਤੇ ਸਰਹਿੰਦ ਨਹਿਰ ਨੇੜਿਓਂ ਰਾਜਿੰਦਰ ਕੁਮਾਰ, ਵਿੱਕੀ ਕੁਮਾਰ, ਜੱਗਾ ਅਤੇ ਟੇਕ ਚੰਦ ਨਾਂ ਦੇ ਚਾਰ ਵਿਅਕਤੀਆਂ ਨੂੰ ਬੇਹੋਸ਼ੀ ਦੇ ਆਲਮ ’ਚ ਚੁੱਕਿਆ। ਸਹਾਰਾ ਦਫ਼ਤਰ ਲਿਜਾ ਕੇ ਉਨ੍ਹਾਂ ਨੂੰ ਨਹਾਉਣ ਮਗਰੋਂ ਓਆਰਐੱਸ ਦਾ ਘੋਲ ਪਿਲਾਇਆ ਗਿਆ, ਜਿਸ ਤੋਂ ਬਾਅਦ ਉਹ ਠੀਕ ਹੋ ਗਏ। ਇਸੇ ਤਰ੍ਹਾਂ ਨਵੀਂ ਬਸਤੀ ਗਲੀ ਨੰਬਰ 6 ਵਿੱਚੋਂ ਇੱਕ ਅਣਪਛਾਤੇ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Advertisement
Advertisement
Advertisement