For the best experience, open
https://m.punjabitribuneonline.com
on your mobile browser.
Advertisement

ਅਧਿਆਪਕਾਂ ਦੀ ਤਨਖਾਹ ਕੱਟਣ ਖ਼ਿਲਾਫ਼ ਧਰਨਾ 9 ਨੂੰ

07:29 AM Apr 05, 2024 IST
ਅਧਿਆਪਕਾਂ ਦੀ ਤਨਖਾਹ ਕੱਟਣ ਖ਼ਿਲਾਫ਼ ਧਰਨਾ 9 ਨੂੰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਲਹਿਰਾਗਾਗਾ: ਅਧਿਆਪਕ ਯੂਨੀਅਨਾਂ ਨੇ ਬੀਡੀਪੀਓ ਵੱਲੋਂ ਹੜਤਾਲ ਸਮੇਂ ਦੀ ਤਨਖ਼ਾਹ ਕੱਟਣ ਦੇ ਰੋਸ ਵਜੋਂ 9 ਅਪਰੈਲ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ 16 ਫਰਵਰੀ ਨੂੰ ਭਾਰਤ ਦੀਆਂ ਟਰੇਡ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਨੇ ਹੜਤਾਲ ਦਾ ਸੱਦਾ ਦਿੱਤਾ ਸੀ। ਇਹ ਸੱਦੇ ਦੇ ਤਹਿਤ ਪੰਜਾਬ ਵਿੱਚ ਹਜ਼ਾਰਾਂ ਅਧਿਆਪਕਾਂ ਨੇ ਆਪਣੇ ਖਾਨਿਆਂ ਵਿੱਚ ਹੜਤਾਲ ਭਰਾਈ ਸੀ। ਬੀਪੀਈਓ ਲਹਿਰਾਗਾਗਾ ਨੇ ਦੋ ਅਧਿਆਪਕਾਂ ਦੀ ਤਨਖਾਹ ਕੱਟ ਲਈ ਸੀ ਅਤੇ ਜਥੇਬੰਦੀਆਂ ਇਸ ਸਬੰਧੀ ਬੀਪੀਈ ਓ ਨੂੰ ਮਿਲਕੇ ਮੰਗ ਪੱਤਰ ਦਿੱਤਾ ਸੀ ਤਾਂ ਉਨ੍ਹਾਂ ਛੇਤੀ ਬਾਰੇ ਜਾਣਕਾਰੀ 4 ਅਪਰੈਲ ਨੂੰ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਆਗੂ ਪਹੁੰਚੇ ਤਾਂ ਉਹ ਵਾਅਦੇ ਤੋਂ ਮੁਨਕਰ ਹੋ ਗਏ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×