ਓਲੰਪਿਕ: ਤੀਰਅੰਦਾਜ਼ ਅੰਕਿਤਾ ਤੇ ਧੀਰਜ ਦੀ ਮਿਕਸਡ ਟੀਮ ਕੁਆਰਟਰ ਫਾਈਨਲ ਵਿਚ ਪਹੁੰਚੀ
02:33 PM Aug 02, 2024 IST
Advertisement
ਪੈਰਿਸ, 2 ਅਗਸਤ
Advertisement
ਭਾਰਤੀ ਤੀਰਅੰਦਾਜ਼ ਅੰਕਿਤ ਭਗਤ ਤੇ ਧੀਰਜ ਬੋਮਾਦੇਵੜਾ ਦੀ ਮਿਕਸਡ ਟੀਮ ਪ੍ਰੀ-ਕੁਆਰਟਰਜ਼ ਵਿਚ ਇੰਡੋਨੇਸ਼ਿਆਈ ਜੋੜੀ ਡੀ.ਚੋਇਰੁਨੀਸਾ ਤੇ ਆਰਿਫ਼ ਪੰਗੇਸਤੂ ਨੂੰ 5-1 (37-36, 38-38, 38-37) ਨਾਲ ਹਰਾ ਕੇ ਕੁਆਰਟਰਫਾਈਨਲ ਵਿਚ ਪਹੁੰਚ ਗਈ ਹੈ। ਭਾਰਤੀ ਜੋੜੀ ਹੁਣ ਸੈਮੀਫਾਈਨਲ ਦਾ ਟਿਕਟ ਕਟਾਉਣ ਲਈ ਸਪੇਨ ਨਾਲ ਖੇੇਡੇਗੀ। -ਆਈਏਐੱਨਐੱਸ
Advertisement
Advertisement