For the best experience, open
https://m.punjabitribuneonline.com
on your mobile browser.
Advertisement

ਓਲੰਪਿਕ: ਪੀਵੀ ਸਿੰਧੂ ਪ੍ਰੀ-ਕੁਆਰਟਰ ਫਾਈਨਲ ’ਚ ਹਾਰੀ

11:39 PM Aug 01, 2024 IST
ਓਲੰਪਿਕ  ਪੀਵੀ ਸਿੰਧੂ ਪ੍ਰੀ ਕੁਆਰਟਰ ਫਾਈਨਲ ’ਚ ਹਾਰੀ
Advertisement

ਪੈਰਿਸ, 1 ਅਗਸਤ

Advertisement

ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂੁ ਅੱਜ ਇੱਥੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਗਈ ਹੈ। ਹੈਦਰਾਬਾਦ ਦੀ ਸਿੰਧੂ ਨੂੰ ਮੁਕਾਬਲੇ ’ਚ  ਚੀਨ ਦੀ ਐੱਚ. ਬਿੰਗਜਿਆਓ ਤੋਂ ਸਿੱਧੇ ਸੈੱਟਾਂ ’ਚ  21-19 21-14 ਨਾਲ ਹਾਰ ਮਿਲੀ।

Advertisement
Author Image

Advertisement
Advertisement
×