For the best experience, open
https://m.punjabitribuneonline.com
on your mobile browser.
Advertisement

ਓਲੰਪਿਕ: ਭਾਰਤੀ ਮਹਿਲਾ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਦੇ ਸਿਫ਼ਤ ਸਮਰਾ ਦੇ ਨਿਸ਼ਾਨੇ ਖੁੰਝੇ

08:08 PM Aug 01, 2024 IST
ਓਲੰਪਿਕ  ਭਾਰਤੀ ਮਹਿਲਾ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਦੇ ਸਿਫ਼ਤ ਸਮਰਾ ਦੇ ਨਿਸ਼ਾਨੇ ਖੁੰਝੇ
Advertisement

ਚੈਟੋਰੌਕਸ, 1 ਅਗਸਤ

Advertisement

ਭਾਰਤੀ ਮਹਿਲਾ ਨਿਸ਼ਾਨੇਬਾਜ਼ ਅੰਜੁਮ ਮੌਦਗਿੱਲ ਅਤੇ ਸਿਫ਼ਤ ਸਮਰਾ ਅੱਜ ਪੈਰਿਸ ਓਲੰਪਿਕਸ ’ਚ ਮਹਿਲਾ 50 ਮੀਟਰ ਰਾਈਫਲ 3 ਪੁਜੀਸ਼ਨਸ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰਨ ’ਚ ਨਾਕਾਮ ਰਹੀਆਂ ਹਨ। ਮੁਕਾਬਲੇ ਦੌਰਾਨ ਅੰਜੁਮ 584 ਅੰਕਾਂ ਨਾਲ 18ਵੇਂ ਅਤੇ ਪਹਿਲੀ ਵਾਰ ਓਲੰਪਿਕ ਖੇਡ ਰਹੀ ਸਿਫ਼ਤ ਸਮਰਾ 575 ਅੰਕਾਂ ਨਾਲ 31ਵੇਂ ਸਥਾਨ ’ਤੇ ਰਹੀ। -ਏਜੰਸੀ

Advertisement
Author Image

Advertisement
Advertisement
×