For the best experience, open
https://m.punjabitribuneonline.com
on your mobile browser.
Advertisement

ਤੀਰਅੰਦਾਜ਼ੀ: ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ’ਚ ਹਾਰੀ; ਭਾਰਤ ਦੀ ਚੁਣੌਤੀ ਖਤਮ

02:50 PM Aug 03, 2024 IST
ਤੀਰਅੰਦਾਜ਼ੀ  ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ’ਚ ਹਾਰੀ  ਭਾਰਤ ਦੀ ਚੁਣੌਤੀ ਖਤਮ
O
Advertisement

ਪੈਰਿਸ, 3 ਅਗਸਤ

Advertisement

ਸੀਨੀਅਰ ਤੀਰਅੰਦਾਜ਼ ਦੀਪਿਕਾ ਕੁਮਾਰ ਅੱਜ ਇੱਥੇ ਮਹਿਲਾਵਾਂ ਦੇ ਵਿਅਕਤੀਗਤ ਮੁਕਾਬਲੇ ਦੇ ਕੁਆਰਟਰ ਫਾਈਨਲ ’ਚ ਕੋਰੀਆ ਦੀ ਸੁਹਯਿਓਨ ਨਾਮ ਤੋਂ 4-6 ਨਾਲ ਹਾਰ ਗਈ। ਇਸ ਦੇ ਨਾਲ ਹੀ ਤੀਰਅੰਦਾਜ਼ੀ ’ਚ ਭਾਰਤ ਦੀ ਚੁਣੌਤੀ ਖਤਮ ਹੋ ਗਈ ਹੈ। ਦੀਪਿਕਾ ਨੇ ਪ੍ਰੀ-ਕੁਆਰਟਰ ਫਾਈਨਲ ’ਚ ਜਰਮਨੀ ਦੀ ਮਿਸ਼ੇਲ ਕਰੌਪਨ ਨੂੰ 6-4 (27-24, 27-27, 26-25, 27-27) ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਸੀ। ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਮਹਿਲਾ ਤੀਰਅੰਦਾਜ਼ ਭਜਨ ਕੌਰ ਪ੍ਰੀ-ਕੁਆਰਟਰ ਫਾਈਨਲ ਦੌਰਾਨ ਸ਼ੂਟਆਊਟ ’ਚ ਇੰਡੋਨੇਸ਼ੀਆ ਦੀ ਦਿਆਨੰਦਾ ਚੌਇਰੋਨਿਸਾ ਤੋਂ 8-9 ਨਾਲ ਹਾਰ ਗਈ। 

Advertisement
Tags :
Author Image

Puneet Sharma

View all posts

Advertisement
Advertisement
×