For the best experience, open
https://m.punjabitribuneonline.com
on your mobile browser.
Advertisement

ਓਲੰਪਿਕ: ਅਮਨ ਸਹਿਰਾਵਤ ਜਪਾਨੀ ਪਹਿਲਵਾਨ ਤੋਂ ਹਾਰਿਆ, ਕਾਂਸੀ ਦੇ ਤਗ਼ਮੇ ਲਈ ਦੇਵੇਗਾ ਚੁਣੌਤੀ 

10:12 PM Aug 08, 2024 IST
ਓਲੰਪਿਕ  ਅਮਨ ਸਹਿਰਾਵਤ ਜਪਾਨੀ ਪਹਿਲਵਾਨ ਤੋਂ ਹਾਰਿਆ  ਕਾਂਸੀ ਦੇ ਤਗ਼ਮੇ ਲਈ ਦੇਵੇਗਾ ਚੁਣੌਤੀ 
Advertisement

ਪੈਰਿਸ, 8 ਅਗਸਤ
ਭਾਰਤ ਦਾ ਨੌਜਵਾਨ ਪਹਿਲਵਾਨ ਅੱਜ ਇੱਥੇ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫਰੀਸਟਾਈਲ ਵਰਗ ਦੇ ਸੈਮੀ ਫਾਈਨਲ ਵਿੱਚ ਹਾਰ ਗਿਆ। ਉਸ ਨੂੰ ਜਪਾਨ ਦੇ ਸਿਖਰਲਾ ਦਰਜਾ ਪ੍ਰਾਪਤ ਰੇਈ ਹਿਗੁਚੀ ਨੇ ਤਕਨੀਕੀ ਆਧਾਰ ’ਤੇ 10-0 ਅੰਕਾਂ ਨਾਲ ਮਾਤ ਦਿੱਤੀ। ਸਹਿਰਾਵਤ ਹੁਣ ਸ਼ੁੱਕਰਵਾਰ ਨੂੰ ਕਾਂਸੀ ਦੇ ਤਗ਼ਮੇ ਲਈ ਪਿਓਰਟੋ ਰੀਕੋ ਦੇ ਪਹਿਲਵਾਨ ਖ਼ਿਲਾਫ਼ ਮੈਦਾਨ ਵਿੱਚ ਉਤਰੇਗਾ।

Advertisement

Advertisement
Author Image

Advertisement
Advertisement
×