For the best experience, open
https://m.punjabitribuneonline.com
on your mobile browser.
Advertisement

ਓਲੰਪੀਅਨ ਤੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਜੁਲਾਨਾ ਤੋਂ ਜਿੱਤੀ

02:50 PM Oct 08, 2024 IST
ਓਲੰਪੀਅਨ ਤੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਜੁਲਾਨਾ ਤੋਂ ਜਿੱਤੀ
Advertisement

ਚੰਡੀਗੜ੍ਹ, 8 ਅਕਤੂਬਰ
ਓਲੰਪੀਅਨ ਤੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜੁਲਾਨਾ ਹਲਕੇ ਤੋਂ ਆਪਣੀ ਪਲੇਠੀ ਚੋਣ ਜਿੱਤ ਲਈ ਹੈ। ਕਾਂਗਰਸੀ ਉਮੀਦਵਾਰ ਫੋਗਾਟ ਨੇ ਆਪਣੇ ਨੇੜਲੇ ਭਾਜਪਾ ਉਮੀਦਵਾਰ ਯੋਗੇਸ਼ ਕੁਮਾਰ ਨੂੰ 6015 ਵੋਟਾਂ ਦੇ ਫ਼ਰਕ ਨਾਲ ਹਰਾਇਆ। -ਪੀਟੀਆਈ

Advertisement

Advertisement
Advertisement
Author Image

Advertisement