ਇਜ਼ਰਾਈਲ ’ਤੇ ਮਿਜ਼ਾਈਲ ਹਮਲੇ ਨਾਲ ਤੇਲ ਦੀਆਂ ਕੀਮਤਾਂ 4 ਫੀਸਦੀ ਵਧੀਆਂ
12:10 AM Oct 02, 2024 IST
Israeli emergency services work, on the day of a shooting attack, in Jaffa, Israel, October 1, 2024. REUTERS/Ammar Awad
Advertisement
ਯੇਰੂਸ਼ਲਮ, 1 ਅਕਤੂਬਰ
ਇਰਾਨ ਵੱਲੋਂ ਇਜ਼ਰਾਈਲ ਤੋਂ ਬਦਲਾ ਲੈਣ ਲਈ ਬੈਲਿਸਟਿਕ ਮਿਜ਼ਾਈਲਾਂ ਦਾਗਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਲਗਪਗ 4 ਫੀਸਦੀ ਦਾ ਵਾਧਾ ਹੋ ਗਿਆ ਹੈ। ਇਹ ਕੀਮਤਾਂ ਇਸ ਖਦਸ਼ੇ ਨਾਲ ਵਧ ਗਈਆਂ ਕਿ ਆਉਣ ਵਾਲੇ ਸਮੇਂ ਵਿਚ ਤੇਲ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ ਤਲ ਅਵੀਵ ਵਿਚ ਦੋ ਲੋਕਾਂ ਨੇ ਗੋਲੀਬਾਰੀ ਕੀਤੀ ਜਿਸ ਕਾਰਨ ਛੇ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਗੋਲੀਬਾਰੀ ਬੈਲਿਸਟਿਕ ਮਿਜ਼ਾਈਲਾਂ ਦਾਗਣ ਤੋਂ ਬਾਅਦ ਕੀਤੀ ਗਈ ਹੈ। ਦੂਜੇ ਪਾਸੇ ਮਿਜ਼ਾਈਲ ਹਮਲੇ ਕਾਰਨ ਇਜ਼ਰਾਈਲ ਵਾਸੀਆਂ ਵਿਚ ਸਹਿਮ ਫੈਲ ਗਿਆ ਹੈ।
Advertisement
Advertisement
Advertisement