For the best experience, open
https://m.punjabitribuneonline.com
on your mobile browser.
Advertisement

ਉੜੀਸਾ: ਦੋ ਬੱਸਾਂ ਦੀ ਸਿੱਧੀ ਟੱਕਰ ਕਾਰਨ 12 ਮੌਤਾਂ, ਮਰਨ ਵਾਲਿਆਂ ’ਚ ਇਕ ਪਰਿਵਾਰ ਦੇ 7 ਜੀਅ

08:54 PM Jun 29, 2023 IST
ਉੜੀਸਾ  ਦੋ ਬੱਸਾਂ ਦੀ ਸਿੱਧੀ ਟੱਕਰ ਕਾਰਨ 12 ਮੌਤਾਂ  ਮਰਨ ਵਾਲਿਆਂ ’ਚ ਇਕ ਪਰਿਵਾਰ ਦੇ 7 ਜੀਅ
Advertisement

ਬਹਿਰਾਮਪੁਰ (ਉੜੀਸਾ), 26 ਜੂਨ

Advertisement

ਉੜੀਸਾ ਦੇ ਗੰਜਾਮ ਜ਼ਿਲ੍ਹੇ ਵਿੱਚ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਬਹਿਰਾਮਪੁਰ ਦੇ ਐੱਸਪੀ ਸਰਵਣ ਵਿਵੇਕ ਐੱਮ. ਨੇ ਦੱਸਿਆ ਕਿ ਇਹ ਹਾਦਸਾ ਇੱਥੋਂ ਕਰੀਬ 35 ਕਿਲੋਮੀਟਰ ਦੂਰ ਬਹਿਰਾਮਪੁਰ-ਤਪਤਪਾਨੀ ਰੋਡ ‘ਤੇ ਦਿਗਪਹਾੰਡੀ ਇਲਾਕੇ ਨੇੜੇ ਉਸ ਸਮੇਂ ਹੋਇਆ, ਜਦੋਂ ਐਤਵਾਰ ਦੇਰ ਰਾਤ ਬਾਰਾਤੀਆਂ ਨੂੰ ਲੈ ਕੇ ਜਾ ਰਹੀ ਬੱਸ ਦੀ ਦੂਜੀ ਬੱਸ ਨਾਲ ਟੱਕਰ ਹੋ ਗਈ। ਮਰਨ ਵਾਲਿਆਂ ਵਿੱਚ ਪਰਿਵਾਰ ਦੇ 7 ਜੀਅ ਸ਼ਾਮਲ ਹਨ।

Advertisement
Tags :
Advertisement
Advertisement
×