ਐਨ.ਆਰ.ਆਈ.
05:28 AM Dec 21, 2024 IST
Advertisement
ਸਾਨੂੰ ਆਪਣੇ 31 ਸਾਲ ਨਵੰ. 93 ਜਨਮ, ਮੈਡੀਕਲ ਪ੍ਰੋਫੈਸ਼ਨਲ, ਯੂਐਸ ਵਿਚ ਰੈਜ਼ੀਡੈਂਸੀ ਫੈਮਿਲੀ ਮੈਡੀਸੀਨਜ਼ ਕਰ ਰਹੇ ਪੁੱਤਰ ਲਈ ਰਿਸ਼ਤਾ ਚਾਹੀਦਾ ਹੈ। ਸਾਡਾ ਵੈਂਕੂਅਰ ਕੈਨੇਡਾ ਤੋਂ ਵਧੀਆ ਸਥਾਪਤ ਹਿੰਦੂ ਖੱਤਰੀ ਪੰਜਾਬੀ ਪਰਿਵਾਰ ਹੈ ਅਤੇ ਸਾਨੂੰ ਆਪਣੇ ਡਾਕਟਰ (ਐਮਡੀ) ਪੁੱਤਰ, ਕੈਨੇਡੀਅਨ ਨਾਗਰਿਕ (ਭਾਰਤ ਵਿਚ ਜੰਮੇ ਅਤੇ ਕੈਨੇਡਾ ਵਿਚ ਪਲੇ) ਲਈ ਯੋਗ ਲੜਕੀ ਦੀ ਤਲਾਸ਼ ਹੈ। ਸਾਨੂੰ ਯੋਗ ਡਾਕਟਰ, ਡੈਂਟਿਸਟ, ਫਾਰਮਾਸਿਸਟ ਚਾਰਟਿਡ ਅਕਾਊਂਟੈਂਟ, ਇੰਜੀਨੀਅਰ ਜਾਂ ਬਰਾਬਰ ਦੀ ਯੋਗਤਾ ਪ੍ਰਾਪਤ ਲੜਕੀ ਦਾ ਰਿਸ਼ਤਾ ਚਾਹੀਦਾ ਹੈ। ਜਾਤ ਦਾ ਬੰਧਨ ਨਹੀਂ। ਸਿਰਫ ਵਾਸਤਵਿਕ ਪੁੱਛਗਿੱਛ ਦਾ ਸੁਆਗਤ ਹੈ। ਈਮੇਲ: ansalrajesh6@gmail.com, ਵਟਸਐਪ: 778-318-2344 (CL24086256)
Advertisement
Advertisement
Advertisement