ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੁਣ ਗੰਨੇ ਦੇ ਰਸ ਨਾਲ ਬਣਾਇਆ ਜਾ ਸਕੇਗਾ ਇਥਾਨੌਲ

08:11 AM Dec 17, 2023 IST

ਨਵੀਂ ਦਿੱਲੀ: ਖੁਰਾਕ ਮੰਤਰਾਲੇ ਨੇ ਇਥਾਨੌਲ ਬਣਾਉਣ ਲਈ ਗੰਨੇ ਦੇ ਰਸ ਦੀ ਵਰਤੋਂ ’ਤੇ ਪਾਬੰਦੀ ਦਾ ਆਪਣਾ ਪਿਛਲਾ ਫ਼ੈਸਲਾ ਵਾਪਸ ਲੈ ਲਿਆ ਹੈ। ਹੁਣ ਸਪਲਾਈ ਵਰ੍ਹੇ 2023-24 ਵਿੱਚ ਇਥਾਨੌਲ ਬਣਾਉਣ ਲਈ ਗੰਨੇ ਦੇ ਰਸ ਅਤੇ ਬੀ-ਹੈਵੀ ਸੀਰੇ ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲ ਗਈ ਹੈ। ਕੇਂਦਰ ਸਰਕਾਰ ਨੇ ਦੇਸ਼ ਵਿੱਚ ਖੰਡ ਦੀ ਕਮੀ ਨਾ ਹੋਣ ਅਤੇ ਉਸ ਦੀ ਕੀਮਤ ’ਤੇ ਕਾਬੂ ਰੱਖਣ ਲਈ 7 ਦਸੰਬਰ ਨੂੰ ਗੰਨੇ ਦੇ ਰਸ ਤੋਂ ਇਥਾਨੌਲ ਬਣਾਉਣ ’ਤੇ ਪਾਬੰਦੀ ਲਾ ਦਿੱਤੀ ਸੀ। ਨਵੀਆਂ ਹਦਾਇਤਾਂ ਮੁਤਾਬਕ ਗੰਨੇ ਦੇ ਜੂਸ ਅਤੇ ਬੀ-ਹੈਵੀ ਸੀਰੇ ਦੀ ਵਰਤੋਂ ਸਪਿਰਿਟ ਅਤੇ ਸ਼ਰਾਬ ਦੇ ਉਤਪਾਦਨ ਵਿੱਚ ਨਹੀਂ ਕੀਤੀ ਜਾ ਸਕੇਗੀ। -ਪੀਟੀਆਈ

Advertisement

Advertisement