ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੁਣ ਅੰਬਾਨੀ-ਅਡਾਨੀ ਨੂੰ ਗਾਲਾਂ ਨਹੀਂ ਕੱਢੀਆਂ ਜਾ ਰਹੀਆਂ, ਇਨ੍ਹਾਂ ਤੋਂ ਕਾਂਗਰਸ ਨੂੰ ਕਿੰਨਾ ਮਾਲ ਮਿਲ ਗਿਆ: ਮੋਦੀ

04:43 PM May 08, 2024 IST

ਵਾਂਰੰਗਲ, 8 ਮਈ
ਕਰੀਮਨਗਰ ਦੇ ਵੇਮੁਲਾਵਾੜਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਕਿ ਪਿਛਲੇ ਪੰਜ ਸਾਲਾਂ ਤੋਂ ਸਵੇਰੇ ਉੱਠਦੇ ਹੀ ਅੰਬਾਨੀ ਅਤੇ ਅਡਾਨੀ ਦਾ ਨਾਮ ਜਪਣ ਵਾਲੇ ਕਾਂਗਰਸ ਦੇ ਸ਼ਹਿਜ਼ਾਦੇ ਨੇ ਇਨ੍ਹਾਂ ਤੋਂ ਕਿੰਨਾ ਮਾਲ ਲਿਆ ਹੈ, ਜੋ ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਉਨ੍ਹਾਂ ਨੂੰ 'ਗਾਲ੍ਹਾਂ ਕੱਢਣੀਆਂ' ਬੰਦ ਕਰ ਦਿੱਤੀਆਂ। ਉਨ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਦਾ ਨਾਂ ਲਏ ਬਿਨਾਂ ਦਾਲ 'ਚ ਕੁਝ ਕਾਲਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਕਿ ਕੋਈ ਨਾ ਕੋਈ ਚੋਰੀ ਦਾ ਮਾਲ ਟੈਂਪੂ ਭਰ ਕੇ ਤੁਸੀਂ ਲਿਆ।

Advertisement

Advertisement
Advertisement