For the best experience, open
https://m.punjabitribuneonline.com
on your mobile browser.
Advertisement

ਸ਼ਾਹਰੁਖ, ਅਕਸ਼ੈ ਤੇ ਅਜੈ ਦੇਵਗਨ ਨੂੰ ਨੋਟਿਸ ਜਾਰੀ

11:38 PM Dec 09, 2023 IST
ਸ਼ਾਹਰੁਖ  ਅਕਸ਼ੈ ਤੇ ਅਜੈ ਦੇਵਗਨ ਨੂੰ ਨੋਟਿਸ ਜਾਰੀ
Advertisement

ਲਖਨਊ, 9 ਦਸੰਬਰ
ਕੇਂਦਰੀ ਸਰਕਾਰ ਨੇ ਮਾਣਹਾਨੀ ਪਟੀਸ਼ਨ ਦਾ ਜਵਾਬ ਦਿੰਦਿਆਂ ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੂੰ ਦੱਸਿਆ ਕਿ ਅਦਾਕਾਰ ਅਕਸ਼ੈ ਕੁਮਾਰ, ਸ਼ਾਹਰੁਖ ਖਾਨ ਅਤੇ ਅਜੈ ਦੇਵਗਨ ਨੂੰ ਗੁਟਕਾ ਕੰਪਨੀਆਂ ਲਈ ਇਸ਼ਤਿਹਾਰਬਾਜ਼ੀ ਕਰਨ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤੇ ਗਏ ਹਨ। ਕੇਂਦਰ ਦੇ ਵਕੀਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਕੀਤੀ ਜਾ ਰਹੀ ਹੈ ਜਿਸ ਕਾਰਨ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਾਵੇ। ਸੁਣਵਾਈ ਮਗਰੋਂ ਬੈਂਚ ਨੇ ਇਸ ਕੇਸ ਦੀ ਅਗਲੀ ਤਰੀਕ 9 ਮਈ 2024 ਨਿਰਧਾਰਿਤ ਕਰ ਦਿੱਤੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×