For the best experience, open
https://m.punjabitribuneonline.com
on your mobile browser.
Advertisement

ਦਿੱਗਵਿਜੈ ਚੌਟਾਲਾ ਨੂੰ ਨੋਟਿਸ ਜਾਰੀ

07:39 AM Oct 02, 2024 IST
ਦਿੱਗਵਿਜੈ ਚੌਟਾਲਾ ਨੂੰ ਨੋਟਿਸ ਜਾਰੀ
Advertisement

ਡੱਬਵਾਲੀ (ਪੱਤਰ ਪ੍ਰੇਰਕ): ਜਨਨਾਇਕ ਜਨਤਾ ਪਾਰਟੀ ਦੇ ਉਮੀਦਵਾਰ ਦਿੱਗਵਿਜੈ ਚੌਟਾਲਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਡੱਬਵਾਲੀ ਹਲਕੇ ਦੇ ਰਿਟਰਨਿੰਗ ਅਧਿਕਾਰੀ ਅਰਪਿਤ ਸੰਗਲ ਨੇ ਨੋਟਿਸ ਜਾਰੀ ਕਰਕੇ ਭਜਨ ਗਾਇਕ ਕਨ੍ਹੱਈਆ ਮਿੱਤਲ ਵੱਲੋਂ ਡੱਬਵਾਲੀ ਕਰਵਾਏ ਗਏ ਇੱਕ ਧਾਰਮਿਕ ਸਮਾਗਮ ਵਿੱਚ ਜਜਪਾ ਉਮੀਦਵਾਰ ਦਿੱਗਵਿਜੈ ਚੌਟਾਲਾ ਲਈ ਵੋਟ ਮੰਗੇ ਜਾਣ ਬਾਰੇ ਜਵਾਬ ਮੰਗਿਆ ਹੈ। ਇਹ ਨੋਟਿਸ ਸੀਨੀਅਰ ਕਾਂਗਰਸ ਆਗੂ ਵਿਨੋਦ ਬਾਂਸਲ ਦੀ ਸ਼ਿਕਾਇਤ ’ਤੇ ਜਾਰੀ ਹੋਇਆ ਹੈ।

Advertisement

Advertisement
Advertisement
Author Image

sukhwinder singh

View all posts

Advertisement