For the best experience, open
https://m.punjabitribuneonline.com
on your mobile browser.
Advertisement

ਮਰਿਆ ਨਹੀਂ ਹਾਂ: ਅਕਸ਼ੈ ਕੁਮਾਰ

07:46 AM Aug 03, 2024 IST
ਮਰਿਆ ਨਹੀਂ ਹਾਂ  ਅਕਸ਼ੈ ਕੁਮਾਰ
Advertisement

ਮੁੰਬਈ:

Advertisement

ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਖੇਲ ਖੇਲ ਮੇਂ’ ਦਾ ਟਰੇਲਰ ਅੱਜ ਇੱਥੇ ਰਿਲੀਜ਼ ਕੀਤਾ ਗਿਆ। ਟਰੇਲਰ ਰਿਲੀਜ਼ ਸਮਾਗਮ ਦੌਰਾਨ ਉਸ ਨੇ ਬਾਕਸ ਆਫਿਸ ’ਤੇ ਬਹੁਤੀ ਕਮਾਈ ਨਾ ਕਰਨ ਵਾਲੀਆਂ ਆਪਣੀਆਂ ਕੁਝ ਆਖਰੀ ਫਿਲਮਾਂ ਬਾਰੇ ਕਿਹਾ, ‘‘ਚਾਰ ਫਿਲਮਾਂ ਚੱਲੀਆਂ ਤੇ ਪੰਜ ਨਹੀਂ ਚੱਲੀਆਂ। ਅਜਿਹੇ ਮੈਸੇਜ ਆਉਂਦੇ ਹਨ ਕਿ ਸੌਰੀ ਯਾਰ, ਫਿਕਰ ਨਾ ਕਰੀਂ। ਸਭ ਠੀਕ ਹੋ ਜਾਵੇਗਾ।’ ਮਰਿਆ ਨਹੀਂ ਹਾਂ ਮੈਂ।’’ ਜ਼ਿਕਰਯੋਗ ਹੈ ਕਿ ਫਿਲਮ ‘ਖੇਲ ਖੇਲ ਮੇਂ’ ਪਹਿਲਾਂ ਸਤੰਬਰ ਵਿੱਚ ਰਿਲੀਜ਼ ਹੋਣੀ ਸੀ ਪਰ ਹੁਣ 15 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। -ਏਐੱਨਆਈ

Advertisement

Advertisement
Author Image

joginder kumar

View all posts

Advertisement