ਉੱਤਰੀ ਕੋਰੀਆ ਵੱਲੋਂ ਨਵੀਂ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ
05:57 PM Apr 03, 2024 IST
This photo provided by the North Korean government shows the test-fire of what they call an intermediate-range ballistic missile on the outskirts of Pyongyang, North Korea Tuesday, April 2, 2024. Independent journalists were not given access to cover the event depicted in this image distributed by the North Korean government. The content of this image is as provided and cannot be independently verified. Korean language watermark on image as provided by source reads: "KCNA" which is the abbreviation for Korean Central News Agency. AP/PTI(AP04_03_2024_000012B)
Advertisement
ਸਿਓਲ, 3 ਅਪਰੈਲ
Advertisement
ਉੱਤਰੀ ਕੋਰੀਆ ਨੇ ਦਰਮਿਆਨੀ ਦੂਰੀ ਦੀ ਇਕ ਨਵੀਂ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਅਜਿਹੇ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਅਮਰੀਕਾ ਅਤੇ ਏਸ਼ੀਆ ’ਚ ਉਸ ਦੇ ਵਿਰੋਧੀਆਂ ਨੂੰ ਡਰਾ ਸਕਣ। ਪ੍ਰੀਖਣ ਦੀ ਨਿਗਰਾਨੀ ਕਿਮ ਨੇ ਖੁਦ ਕੀਤੀ ਅਤੇ ਉਨ੍ਹਾਂ ਹਵਾਸੋਂਗ-16ਬੀ ਮਿਜ਼ਾਈਲ ਨੂੰ ਆਪਣੇ ਪਰਮਾਣੂ ਹਥਿਆਰਾਂ ਦਾ ਇਕ ਹਿੱਸਾ ਦੱਸਿਆ। ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਅਜਿਹੇ ਹੋਰ ਹਥਿਆਰ ਵਿਕਸਤ ਕਰਨ ਦਾ ਅਹਿਦ ਲਿਆ।
Advertisement
Advertisement