ਚੰਦੂਮਾਜਰਾ ਦੀ ਨੂੰਹ ਵੱਲੋਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ
08:54 AM May 29, 2024 IST
Advertisement
ਚਮਕੌਰ ਸਾਹਿਬ:
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਉਨ੍ਹਾਂ ਦੀ ਨੂੰਹ ਕੁਲਵੰਤ ਕੌਰ ਪਤਨੀ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਸੀਨੀਅਰ ਆਗੂ ਅਮਨਦੀਪ ਸਿੰਘ ਮਾਂਗਟ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਸਰਪੰਚ ਪਰਮਜੀਤ ਸਿੰਘ ਸੁਰਤਾਪੁਰ , ਨੌਜਵਾਨ ਆਗੂ ਰਾਜੀਵ ਬਾਂਸਲ ਅਤੇ ਨਿਰਮਲ ਸਿੰਘ ਰੰਗਾਂ ਸਮੇਤ ਕਸਬਾ ਬੇਲਾ, ਪਿੰਡ ਸਿਲੋਮਾਸਕੋ, ਮੁਜਾਫਤ, ਪਿਰੋਜਪੁਰ ਅਤੇ ਪਿੰਡ ਰੰਗਾਂ ਆਦਿ ਵਿੱਚ ਨੁੱਕੜ ਮੀਟਿੰਗਾਂ ਕਰ ਕੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement