For the best experience, open
https://m.punjabitribuneonline.com
on your mobile browser.
Advertisement

ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਗੈਰ-ਜ਼ਰੂਰੀ ਸਟਾਫ ਦਾ ਦੇਸ਼ ਪਰਤਣਾ ਜਾਰੀ

01:08 PM Aug 07, 2024 IST
ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਗੈਰ ਜ਼ਰੂਰੀ ਸਟਾਫ ਦਾ ਦੇਸ਼ ਪਰਤਣਾ ਜਾਰੀ
Advertisement

ਨਵੀਂ ਦਿੱਲੀ, 7 ਅਗਸਤ
ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਗੈਰ-ਜ਼ਰੂਰੀ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਪਾਰਕ ਉਡਾਣਾਂ ਰਾਹੀਂ ਸਵੈਇੱਛਤ ਆਧਾਰ ’ਤੇ ਭਾਰਤ ਪਰਤ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਹਾਲਾਂਕਿ ਸਾਰੇ ਭਾਰਤੀ ਡਿਪਲੋਮੈਟ ਬੰਗਲਾਦੇਸ਼ ਦੀ ਰਾਜਧਾਨੀ ਤੋਂ ਕੰਮ ਕਰ ਰਹੇ ਹਨ ਅਤੇ ਭਾਰਤੀ ਹਾਈ ਕਮਿਸ਼ਨ ਸੁਚਾਰੂ ਰੂਪ ’ਚ ਬੰਗਲਾਦੇਸ਼ ’ਚ ਕੰਮ ਕਰ ਰਿਹਾ ਹੈ ਪਰ ਦੂਜੇ ਪਾਸੇ ਗੈਰ ਜ਼ਰੂਰੀ ਸਟਾਫ਼ ਦਾ ਪਰਤਣਾ ਵੀ ਜਾਰੀ ਹੈ। -ਏਜੰਸੀ

Advertisement

Advertisement
Author Image

A.S. Walia

View all posts

Advertisement
Advertisement
×