For the best experience, open
https://m.punjabitribuneonline.com
on your mobile browser.
Advertisement

ਸ਼ਮੀ ਅਰਜੁਨ ਐਵਾਰਡ ਅਤੇ ਸਾਤਵਿਕ-ਚਿਰਾਗ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ

11:40 PM Dec 13, 2023 IST
ਸ਼ਮੀ ਅਰਜੁਨ ਐਵਾਰਡ ਅਤੇ ਸਾਤਵਿਕ ਚਿਰਾਗ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ
Advertisement

Advertisement

ਨਵੀਂ ਦਿੱਲੀ, 13 ਦਸੰਬਰ

ਇੱਕ ਰੋਜ਼ਾ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਪੁਰਸਕਾਰ ਜਦਕਿ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਬੈਡਮਿੰਟਨ ਪੁਰਸ਼ ਡਬਲਜ਼ ਜੋੜੀ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਸ਼ਮੀ ਤੋਂ ਇਲਾਵਾ ਪੁਰਸ਼ ਹਾਕੀ ਖਿਡਾਰੀ ਕ੍ਰਿਸ਼ਨਾ ਬਹਾਦੁਰ ਪਾਠਕ ਅਤੇ ਸੁਸ਼ੀਲਾ ਚਾਨੂ, ਤੀਰਅੰਦਾਜ਼ ਓਜਸ ਪ੍ਰਵੀਨ ਦਿਓਤਲੇ ਅਤੇ ਆਦਿਤੀ ਗੋਪੀਚੰਦ ਸਵਾਮੀ, ਬਲਾਈਂਡ ਕ੍ਰਿਕਟਰ ਅਜੈ ਰੈੱਡੀ, ਮੁੱਕੇਬਾਜ਼ ਮੁਹੰਮਦ ਹਸਾਮੂਦੀਨ, ਸ਼ਤਰੰਜ ਖਿਡਾਰਨ ਆਰ ਵੈਸ਼ਾਲੀ, ਗੋਲਫਰ ਦੀਕਸ਼ਾ ਡਾਗਰ, ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਪਹਿਲਵਾਨ ਅੰਤਿਮ ਪੰਘਾਲ, ਲਾਅਨ ਬਾਲ ਖਿਡਾਰਨ ਪਿੰਕੀ ਅਤੇ ਟੇਬਲ ਟੈਨਿਸ ਖਿਡਾਰੀ ਅਯਹਿਕਾ ਮੁਖਰਜੀ ਨੂੰ ਵੀ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। -ਪੀਟੀਆਈ

Advertisement
Author Image

Advertisement
Advertisement
×