ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੋਇਡਾ: ਪੁਲੀਸ ਨੇ ਮੁਕਾਬਲੇ ਦੌਰਾਨ ਗੋਲੀ ਮਾਰ ਕੇ ਚੂਹਾ ਲੰਗੜਾ ਕੀਤਾ

11:44 AM Jun 20, 2024 IST

ਨੋਇਡਾ, 20 ਜੂਨ
ਇਥੋਂ ਦੇ ਥਾਣਾ ਸੈਕਟਰ 113 ਦੀ ਪੁਲੀਸ ਨੇ ਬੀਤੀ ਰਾਤ ਮੁਕਾਬਲੇ ਦੌਰਾਨ ਲੁਟੇਰੇ ਪ੍ਰਕਾਸ਼ ਉਰਫ ਚੂਹਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਮੁਕਾਬਲੇ ਦੌਰਾਨ ਪੈਰ ’ਤੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪ੍ਰਕਾਸ਼ ਕੋਲੋਂ ਵੱਖ-ਵੱਖ ਥਾਵਾਂ ਤੋਂ ਲੁੱਟੇ ਚਾਰ ਮੋਬਾਈਲ ਫ਼ੋਨ, ਨਾਜਾਇਜ਼ ਹਥਿਆਰ ਅਤੇ ਬਾਈਕ ਬਰਾਮਦ ਹੋਈ ਹੈ।

Advertisement

Advertisement