For the best experience, open
https://m.punjabitribuneonline.com
on your mobile browser.
Advertisement

ਨਿਸ਼ਾ ਦਹੀਆ ਮਹਿਲਾ ਕੁਸ਼ਤੀ ’ਚ ਦੇਸ਼ ਲਈ ਪੰਜਵਾਂ ਓਲੰਪਿਕ ਕੋਟਾ ਪੱਕਾ ਕਰਨ ’ਚ ਸਫਲ

11:22 PM May 10, 2024 IST
ਨਿਸ਼ਾ ਦਹੀਆ ਮਹਿਲਾ ਕੁਸ਼ਤੀ ’ਚ ਦੇਸ਼ ਲਈ ਪੰਜਵਾਂ ਓਲੰਪਿਕ ਕੋਟਾ ਪੱਕਾ ਕਰਨ ’ਚ ਸਫਲ
Advertisement

ਇਸਤਾਂਬੁਲ, 10 ਮਈ
ਨਿਸ਼ਾ ਦਹੀਆ ਨੇ ਇਥੇ ਵਿਸ਼ਵ ਓਲੰਪਿਕ ਕੁਆਈਫਾਇਰ ’ਚ 68 ਕਿਲੋ ਸੈਮੀਫਾਈਨਲ ’ਚ ਰੋਮਾਨੀਆ ਦੀ ਅਲੈਗਜ਼ਾਦਰਾ ਅਨਘੇਲ ਨੂੰ ਹਰਾਉਣ ਤੋਂ ਬਾਅਦ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪੰਜਵੀ ਭਾਰਤੀ ਮਹਿਲਾ ਪਹਿਵਾਨ ਬਣ ਗਈ।

Advertisement

Advertisement
Author Image

Advertisement
Advertisement
×