For the best experience, open
https://m.punjabitribuneonline.com
on your mobile browser.
Advertisement

ਛੱਤੀਸਗੜ੍ਹ ਵਿੱਚ ਮੁਕਾਬਲੇ ਦੌਰਾਨ ਨੌਂ ਨਕਸਲੀ ਹਲਾਕ

06:34 AM Sep 04, 2024 IST
ਛੱਤੀਸਗੜ੍ਹ ਵਿੱਚ ਮੁਕਾਬਲੇ ਦੌਰਾਨ ਨੌਂ ਨਕਸਲੀ ਹਲਾਕ
Advertisement

ਦਾਂਤੇਵਾੜਾ:

Advertisement

ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਨੌਂ ਨਕਸਲੀਆਂ ਦੀ ਮੌਤ ਹੋ ਗਈ। ਮੁਕਾਬਲੇ ਵਾਲੀ ਥਾਂ ਤੋਂ ਹਥਿਆਰਾਂ ਦਾ ਜ਼ਖੀਰਾ ਵੀ ਬਰਾਮਦ ਹੋਇਆ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement