ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਂ ਲੱਖ ਦੀ ਨਕਦੀ,15 ਤੋਲੇ ਸੋਨਾ ਅਤੇ 12 ਬੋਰ ਬੰਦੂਕ ਲੁੱਟੀ

10:10 AM Aug 14, 2024 IST

ਮਮਦੋਟ (ਪੱਤਰ ਪ੍ਰੇਰਕ): ਪਿੰਡ ਲੱਖੋ ਕੇ ਬਹਿਰਾਮ ਵਿੱਚ ਬੀਤੀ ਰਾਤ ਇੱਕ ਘਰ ਵਿੱਚ ਦਾਖਲ ਹੋ ਕੇ ਪੰਜ, ਛੇ ਅਣਪਛਾਤੇ ਲੁਟੇਰਿਆਂ ਵੱਲੋਂ 9 ਲੱਖ ਦੀ ਨਗਦੀ ਅਤੇ 15 ਤੋਲੇ ਦੇ ਕਰੀਬ ਸੋਨਾ ਅਤੇ 12 ਬੋਰ ਬੰਦੂਕ ਲੁੱਟ ਲਈ ਗਈ। ਪੁਲੀਸ ਕੋਲ ਮੇਜਾ ਸਿੰਘ ਸਿੱਧੂ ਬਗੀਚਾ ਸਿੰਘ ਨੇ ਦੱਸਿਆ ਕਿ ਰਾਤ ਨੂੰ ਆਏ ਪੰਜ ਛੇ ਲੁਟੇਰਿਆਂ ਨੇ ਉਨ੍ਹਾਂ ਦੀ ਨੂੰਹ ਤੋਂ ਅਲਮਾਰੀ ਦੀ ਚਾਬੀ ਮੰਗੀ ਤਾ ਇਨਕਾਰ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਮੁਲਾਜ਼ਮ ਹਨ ਤੇ ਅਫਸਰ ਬਾਹਰ ਖੜ੍ਹਾ ਹੈ। ਘਰ ਨਸ਼ੇ ਦੀ ਤਲਾਸ਼ੀ ਲੈਣੀ ਹੈ। ਕਾਪੇ ਤੇ ਕਿਰਪਾਨਾਂ ਤੋਂ ਡਰਦਿਆਂ ਨੂੰਹ ਨੇ ਚਾਬੀ ਦੇ ਦਿੱਤੀ। ਲੁਟੇਰੇ ਅਲਮਾਰੀ ਵਿੱਚੋਂ 15 ਤੋਲੇ ਸੋਨਾ ਅਤੇ 9 ਲੱਖ 18 ਦੇ ਕਰੀਬ ਨਕਦੀ, 12 ਬੋਰ ਬੰਦੂਕ ਤੇ 18 ਕਾਰਤੂਸ ਲੁੱਟ ਕੇ ਫਰਾਰ ਹੋ ਗਏ। ਪੁਲੀਸ ਨੇ ਕੇਸ ਦਰਜ ਕਰ ਿਲਆ ਹੈ।

Advertisement

Advertisement
Advertisement