ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੁੱਬਦੀ ਬੇੜੀ ’ਚ ਸਵਾਰ ਨੌਂ ਮਛੇਰੇ ਬਚਾਏ

07:47 AM Jul 27, 2020 IST

ਰਾਮੇਸ਼ਵਰਮ/ਚੇਨੱਈ, 26 ਜੁਲਾਈ

Advertisement

ਤਾਮਿਲ ਨਾਡੂ ਦੇ ਰਾਮੇਸ਼ਵਰਮ ਨੇੜੇ ਪੰਬਨ ’ਚ ਇੱਕ ਵੱਡੇ ਪੱਥਰ ਨਾਲ ਟਕਰਾਉਣ ਮਗਰੋਂ ਡੁੱਬ ਰਹੀ ਬੇੜੀ ’ਚ ਸਵਾਰ ਨੌਂ ਮਛੇਰਿਆਂ ਨੂੰ ਬਚਾਇਆ ਗਿਆ ਹੈ। ਮੰਡਪਮ ਤੱਟੀ ਸੁਰੱਖਿਆ ਗਾਰਡ ਸਟੇਸ਼ਨ ਦੇ ਕਮਾਂਡਰ ਐੱਮ ਵੈਂਕਟੇਸ਼ ਨੇ ਦੱਸਿਆ ਕਿ ਟੂਟੀਕੋਰਨਿ ਜ਼ਿਲ੍ਹੇ ਦੇ ਤਰੂਵਾਇਕੁਲਮ ਤੋਂ ਮਛੇਰੇ ਪੰਬਨ ਰੇਲਵੇ ਪੁਲ ਪਾਰ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਬੇੜੀ ਰਾਹ ਤੋਂ ਭਟਕ ਕੇ ਇੱਕ ਵੱਡੇ ਪੱਥਰ ਨਾਲ ਟਕਰਾ ਕੇ ਡੁੱਬਣ ਲੱਗ ਪਈ। ਇਸ ਹਾਦਸੇ ਮਗਰੋਂ ਬੇੜੀ ’ਚ ਸਵਾਰ ਨੌਂ ਮਛੇਰੇ ਡੁੱਬਣ ਲੱਗ ਪਏ ਜਨਿ੍ਹਾਂ ਨੂੰ ਤੱਟੀ ਗਾਰਡ ਤੇ ਜਲ ਸੈਨਾ ਵੱਲੋਂ ਸਾਂਝੀ ਮੁਹਿੰਮ ਚਲਾ ਕੇ ਬਚਾ ਲਿਆ ਗਿਆ। -ਪੀਟੀਆਈ

Advertisement
Advertisement
Tags :
ਸਵਾਰਡੁੱਬਦੀਬਚਾਏਬੇੜੀਮਛੇਰੇ
Advertisement