For the best experience, open
https://m.punjabitribuneonline.com
on your mobile browser.
Advertisement

ਨਿਖ਼ਤ ਜ਼ਰੀਨ ਤੇ ਪੀਵੀ ਸਿੰਧੂ ਦੀ ਜੇਤੂ ਸ਼ੁਰੂਆਤ

07:13 AM Jul 29, 2024 IST
ਨਿਖ਼ਤ ਜ਼ਰੀਨ ਤੇ ਪੀਵੀ ਸਿੰਧੂ ਦੀ ਜੇਤੂ ਸ਼ੁਰੂਆਤ
Advertisement

ਪੈਰਿਸ: ਮੁੱਕੇਬਾਜ਼ ਨਿਖ਼ਤ ਜ਼ਰੀਨ ਅਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵੀ ਜਿੱਤ ਨਾਲ ਸ਼ੁਰੂਆਤ ਕੀਤੀ। ਪੁਰਸ਼ ਸਿੰਗਲਜ਼ ਵਿੱਚ ਸ਼ਟਲਰ ਐੱਚਐੱਸ ਪ੍ਰਣੌਏ ਵੀ ਅਗਲੇ ਗੇੜ ਵਿੱਚ ਪਹੁੰਚ ਗਿਆ ਹੈ। ਟੇਬਲ ਟੈਨਿਸ ਵਿੱਚ ਅਚੰਤਾ ਸ਼ਰਤ ਕਮਲ ਪੁਰਸ਼ ਸਿੰਗਲਜ਼ ਮੁਕਾਬਲੇ ’ਚ ਹਾਰ ਕੇ ਬਾਹਰ ਹੋ ਗਿਆ ਜਦਕਿ ਮਹਿਲਾ ਖਿਡਾਰਨਾਂ ਮਨਿਕਾ ਬੱਤਰਾ ਅਤੇ ਸ੍ਰੀਜਾ ਅਕੁਲਾ ਨੇ ਰਾਊਂਡ ਆਫ 64 ਵਿੱਚ ਆਪੋ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਉਧਰ ਬਲਰਾਜ ਪੰਵਾਰ ਰੈਪੇਚੇਜ਼-ਦੋ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਪੁਰਸ਼ ਸਿੰਗਲਜ਼ ਸਕੱਲਜ਼ ਰੋਇੰਗ ਮੁਕਾਬਲੇ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਿਆ।

Advertisement

Advertisement
Advertisement
Author Image

sukhwinder singh

View all posts

Advertisement