ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨਆਈਏ ਵੱਲੋਂ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਵਿੱਚ ਛਾਪੇ; ਮਾਓਵਾਦੀ ਆਗੂ ਗ੍ਰਿਫ਼ਤਾਰ

06:09 AM Oct 03, 2023 IST
ਚੰਡੀਗੜ੍ਹ ਸਥਿਤ ਗੁਰਪਤਵੰਤ ਸਿੰਘ ਪੰਨੂ ਦੇ ਘਰ ਦੇ ਬਾਹਰ ਮੌਜੂਦ ਐੱਨਆਈਏ ਦੀ ਟੀਮ ਤੇ ਪੁਲੀਸ ਅਧਿਕਾਰੀ। -ਫੋਟੋ: ਰਵੀ ਕੁਮਾਰ

ਨਵੀਂ ਦਿੱਲੀ, 2 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਵਿੱਚ 62 ਥਾਈਂ ਛਾਪੇ ਮਾਰੇ ਤੇ ਇਕ ਮਾਓਵਾਦੀ ਆਗੂ ਨੂੰ ਗ੍ਰਿਫ਼ਤਾਰ ਕੀਤਾ। ਇਹ ਛਾਪੇ ਸੀਪੀਆਈ (ਮਾਓਵਾਦੀ) ਸਾਜ਼ਿਸ਼ ਕੇਸ ਨਾਲ ਸਬੰਧਤ ਸਨ। ਪੂਰਾ ਦਨਿ ਚੱਲੀ ਕਾਰਵਾਈ ਦੌਰਾਨ ਵਧੇਰੇ ਛਾਪੇ ਆਂਧਰਾ ਪ੍ਰਦੇਸ਼ ਵਿੱਚ ਮਾਰੇ ਗਏ ਅਤੇ ਹਥਿਆਰ, ਨਕਦੀ ਤੇ ਭੜਕਾਊ ਦਸਤਾਵੇਜ਼ ਬਰਾਮਦ ਕੀਤੇ ਗਏ। ਇਸੇ ਦੌਰਾਨ ਪ੍ਰਗਤੀਸੀਲਾ ਕਰਮਿਕਾ ਸਮਾਕਿਆ (ਪੀਕੇਐੱਸ) ਦੀ ਕਾਰਜਕਰਨੀ ਕਮੇਟੀ ਦੇ ਸੂਬਾਈ ਮੈਂਬਰ ਚੰਦਰ ਨਾਰਸਿਮਹੁਲੂ ਨੂੰ ਆਂਧਰਾ ਪ੍ਰਦੇਸ਼ ਦੇ ਸੱਤਿਆ ਸਾਈ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਇਸੇ ਥਾਂ ਤੋਂ ਇਕ ਪਿਸਤੌਲ ਤੇ 14 ਕਾਰਤੂਸ ਬਰਾਮਦ ਕੀਤੇ ਅਤੇ ਕਡੱਪਾ ਜ਼ਿਲ੍ਹੇ ਵਿੱਚ ਇਕ ਅਦਾਰੇ ਤੋਂ 13 ਲੱਖ ਰੁਪਏ, ਮਾਓਵਾਦੀ ਸਾਹਿਤ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ। -ਪੀਟੀਆਈ

Advertisement

 

Advertisement
Advertisement