For the best experience, open
https://m.punjabitribuneonline.com
on your mobile browser.
Advertisement

ਨਿਊਜ਼ਕਲਿੱਕ: ਅਮਿਤ ਚੱਕਰਵਰਤੀ ਤੋਂ ਪੁੱਛ ਪੜਤਾਲ ਕਰੇਗੀ ਸੀਬੀਆਈ

06:49 AM Apr 23, 2024 IST
ਨਿਊਜ਼ਕਲਿੱਕ  ਅਮਿਤ ਚੱਕਰਵਰਤੀ ਤੋਂ ਪੁੱਛ ਪੜਤਾਲ ਕਰੇਗੀ ਸੀਬੀਆਈ
Advertisement

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੀ ਕਥਿਤ ਉਲੰਘਣਾ ਦੇ ਸਬੰਧ ’ਚ ‘ਨਿਊਜ਼ਕਲਿਕ’ ਖ਼ਿਲਾਫ਼ ਆਪਣੀ ਜਾਂਚ ਤਹਿਤ ਤਿਹਾੜ ’ਚ ਬੰਦ ਨਿਊਜ਼ ਪੋਰਟਲ ਦੇ ਤਤਕਾਲੀ ਐੱਚਆਰ ਮੁਖੀ ਅਮਿਤ ਚੱਕਰਵਰਤੀ ਤੋਂ ਪੁੱਛ ਪੜਤਾਲ ਕਰੇਗੀ। ਅਧਿਕਾਰੀਆਂ ਮੁਤਾਬਕ ਏਜੰਸੀ ਵੱਲੋਂ ਚੱਕਰਵਰਤੀ ਤੋਂ ਪੀਪੀਕੇ ਨਿਊਜ਼ਕਲਿੱਕ ਸਟੂਡੀਓ ਪ੍ਰਾਈਵੇਟ ਕੰਪਨੀ ਵਿੱਚ ਅਮਰੀਕਾ ਸਥਿਤ ਵਰਲਡਵਾਈਡ ਮੀਡੀਆ ਹੋਲਡਿੰਗਸ ਦੇ ਕਥਿਤ ਨਿਵੇਸ਼ ਬਾਰੇ ਬੁੱਧਵਾਰ ਦੁਪਹਿਰ ਨੂੰ ‘ਗਵਾਹ’ ਵਜੋਂ ਪੁੱਛ ਪੜਤਾਲ ਕੀਤੀ ਜਾਵੇਗੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×