For the best experience, open
https://m.punjabitribuneonline.com
on your mobile browser.
Advertisement

ਭਾਰਤੀ ਸ਼ੇਅਰ ਬਾਜ਼ਾਰ ਦਾ ਨਵਾਂ ਰਿਕਾਰਡ: ਸੈਂਸੈਕਸ ਨੇ 65000 ਦੇ ਅੰਕਡ਼ੇ ਨੂੰ ਪਾਰ ਕੀਤਾ

12:49 PM Jul 03, 2023 IST
ਭਾਰਤੀ ਸ਼ੇਅਰ ਬਾਜ਼ਾਰ ਦਾ ਨਵਾਂ ਰਿਕਾਰਡ  ਸੈਂਸੈਕਸ ਨੇ 65000 ਦੇ ਅੰਕਡ਼ੇ ਨੂੰ ਪਾਰ ਕੀਤਾ
Advertisement

ਮੁੰਬਈ, 3 ਜੁਲਾਈ
ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਲਗਾਤਾਰ ਚੌਥੇ ਦਿਨ ਤੇਜ਼ੀ ਦਾ ਦੌਰ ਜਾਰੀ ਰਿਹਾ ਅਤੇ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 486.49 ਅੰਕਾਂ ਦੇ ਉਛਾਲ ਨਾਲ 65205.05 ਦੇ ਅੰਕੜੇ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 19,322 ਅੰਕਾਂ 'ਤੇ ਬੰਦ ਹੋਇਆ।

Advertisement

Advertisement
Tags :
Author Image

Advertisement
Advertisement
×