ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਰੁਨ ਧਵਨ ਦੀ ਫਿਲਮ ‘ਬੇਬੀ ਜੌਹਨ’ ਦਾ ਨਵਾਂ ਪੋਸਟਰ ਜਾਰੀ

06:55 AM Jun 29, 2024 IST

ਮੁੰਬਈ:

Advertisement

ਨਿਰਮਾਤਾਵਾਂ ਨੇ ਫਿਲਮ ‘ਬੇਬੀ ਜੌਹਨ’ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਇਸ ਵਿੱਚ ਵਰੁਨ ਧਵਨ ਮੁੱਖ ਭੂਮਿਕਾ ’ਚ ਹਨ। ਨਿਰਮਾਤਾਵਾਂ ਨੇ ਫਿਲਮ ਦੀ ਨਵੀਂ ਰਿਲੀਜ਼ ਮਿਤੀ ਦੇ ਨਾਲ ਇਹ ਪੋਸਟਰ ਜਾਰੀ ਕੀਤਾ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਖਾਤੇ ’ਤੇ ਪੋਸਟਰ ਨੂੰ ਸਾਂਝਾ ਕਰਦਿਆਂ ਕਿਹਾ, ‘‘ਇਹ ਖੂਨ-ਖਰਾਬਾ ਹੋਰ ਵਧਣ ਵਾਲਾ ਹੈ। ਵਰੁਨ ਧਵਨ ਦੀ ਐਕਸ਼ਨ ਭਰਪੂਰ ਫਿਲਮ ‘ਬੇਬੀ ਜੌਹਨ’ ਇਸ ਕ੍ਰਿਸਮਸ ’ਤੇ ਰਿਲੀਜ਼ ਹੋਣ ਜਾ ਰਹੀ ਹੈ।’’ ਪੋਸਟਰ ਵਿੱਚ ਵਰੁਨ ਧਵਨ ਕਾਫੀ ਜ਼ਬਰਦਸਤ ਲੁੱਕ ’ਚ ਦਿਖਾਈ ਦੇ ਰਿਹਾ ਹੈ। ਉਸ ਦੇ ਵਾਲ ਕਾਫੀ ਲੰਬੇ ਤੇ ਦਾੜ੍ਹੀ ਵਧੀ ਹੋਈ ਹੈ। ਉਹ ਲੜਾਈ ਲਈ ਤਿਆਰ ਦਿਖ ਰਿਹਾ ਹੈ। ਜਿਵੇਂ ਹੀ ਵਰੁਨ ਧਵਨ ਦੇ ਕਿਰਦਾਰ ਦੀ ਨਵੀਂ ਝਲਕ ਸਾਂਝੀ ਕੀਤੀ ਗਈ, ਦਰਸ਼ਕਾਂ ਨੇ ਕੁਮੈਂਟਾਂ ਦੀ ਝੜੀ ਲਗਾ ਦਿੱਤੀ। -ਏਜੰਸੀ

Advertisement
Advertisement
Advertisement