For the best experience, open
https://m.punjabitribuneonline.com
on your mobile browser.
Advertisement

ਨਵੀਂ ਦਿੱਲੀ: ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲਣ ਬਾਅਦ ‘ਆਪ’ ’ਚ ਖੁਸ਼ੀ ਦਾ ਮਾਹੌਲ

03:08 PM May 10, 2024 IST
ਨਵੀਂ ਦਿੱਲੀ  ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲਣ ਬਾਅਦ ‘ਆਪ’ ’ਚ ਖੁਸ਼ੀ ਦਾ ਮਾਹੌਲ
Advertisement

ਨਵੀਂ ਦਿੱਲੀ, 10 ਮਈ
ਸੁਪਰੀਮ ਕੋਰਟ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇਣ ਤੋਂ ਬਾਅਦ ਦਿੱਲੀ ਸਥਿਤ ‘ਆਪ’ ਦੇ ਦਫਤਰ ‘ਚ ਜਸ਼ਨ ਮਨਾਇਆ ਜਾ ਰਿਹਾ ਹੈ। ਪਾਰਟੀ ਵਰਕਰ ਇਸ ਖੁਸ਼ੀ ਵਿੱਚ ਨੱਚੇ ਤੇ ਉਨ੍ਹਾਂ ਨਾਅਰੇ ਮਾਰੇ। ਉਨ੍ਹਾਂ ਕਿਹਾ ਕਿ ਸੱਚ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ। ਸੱਚ ਹਮੇਸ਼ਾ ਜਿੱਤਦਾ ਹੈ।

Advertisement

Advertisement
Author Image

Advertisement
Advertisement
×