For the best experience, open
https://m.punjabitribuneonline.com
on your mobile browser.
Advertisement

ਨਵੀਂ ਦਿੱਲੀ: ਪ੍ਰਗਤੀ ਮੈਦਾਨ ਲੁੱਟ ਮਾਮਲੇ ’ਚ 5 ਗ੍ਰਿਫ਼ਤਾਰ

08:03 PM Jun 29, 2023 IST
ਨਵੀਂ ਦਿੱਲੀ  ਪ੍ਰਗਤੀ ਮੈਦਾਨ ਲੁੱਟ ਮਾਮਲੇ ’ਚ 5 ਗ੍ਰਿਫ਼ਤਾਰ
Advertisement

ਨਵੀਂ ਦਿੱਲੀ, 27 ਜੂਨ

Advertisement

ਇਥੇ ਪ੍ਰਗਤੀ ਮੈਦਾਨ ਸੁਰੰਗ ਵਿਚ ਬੰਦੂਕ ਦਿਖਾ ਕੇ ਡਿਲੀਵਰੀ ਏਜੰਟ ਅਤੇ ਉਸ ਦੇ ਸਾਥੀ ਨੂੰ ਲੁੱਟਣ ਦੇ ਦੋਸ਼ ਵਿਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲੀਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿੱਚ ਚਾਰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੂੰ ਚਾਂਦਨੀ ਚੌਕ ਵਿੱਚ ਓਮੀਆ ਐਂਟਰਪ੍ਰਾਈਜਿਜ਼ ਦੇ ਡਿਲੀਵਰੀ ਏਜੰਟ ਅਤੇ ਉਸ ਦੇ ਸਾਥੀ ਦੀ ਕੈਬ ਨੂੰ ਰੋਕਦੇ ਹੋਏ ਅਤੇ ਉਨ੍ਹਾਂ ਤੋਂ 2 ਲੱਖ ਰੁਪਏ ਵਾਲੇ ਬੈਗ ਨੂੰ ਬੰਦੂਕ ਦਿਖਾ ਕੇ ਲੁੱਟਦੇ ਦੇਖਿਆ ਗਿਆ।

Advertisement
Tags :
Advertisement
Advertisement
×