For the best experience, open
https://m.punjabitribuneonline.com
on your mobile browser.
Advertisement

ਨਮੂਨਾ ਦੇਣ ਤੋਂ ਕਦੇ ਮਨ੍ਹਾਂ ਨਹੀਂ ਕੀਤਾ: ਬਜਰੰਗ ਪੂਨੀਆ

08:49 AM May 06, 2024 IST
ਨਮੂਨਾ ਦੇਣ ਤੋਂ ਕਦੇ ਮਨ੍ਹਾਂ ਨਹੀਂ ਕੀਤਾ  ਬਜਰੰਗ ਪੂਨੀਆ
Advertisement

ਨਵੀਂ ਦਿੱਲੀ: ਆਰਜ਼ੀ ਤੌਰ ’ਤੇ ਮੁਅੱਤਲ ਕੀਤੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਅੱਜ ਸਪੱਸ਼ਟ ਕੀਤਾ ਕਿ ਉਸ ਨੇ ਕਦੀ ਵੀ ਨਮੂਨਾ ਦੇਣ ਤੋਂ ਇਨਕਾਰ ਨਹੀਂ ਕੀਤਾ। ਬਜਰੰਗ ਪੂਨੀਆ ਨੇ ‘ਐਕਸ’ ’ਤੇ ਲਿਖਿਆ, ‘ਮੇਰੇ ਬਾਰੇ ਜੋ ਡੋਪ ਟੈਸਟ ਦੀ ਖ਼ਬਰ ਆ ਰਹੀ ਹੈ, ਉਸ ਲਈ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਕਦੀ ਵੀ ਨਾਡਾ ਅਧਿਕਾਰੀਆਂ ਨੂੰ ਨਮੂਨਾ ਦੇਣ ਤੋਂ ਇਨਕਾਰ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਮੈਨੂੰ ਜਵਾਬ ਦੇਣ ਕਿ ਉਹ ਪਹਿਲਾਂ ਮੇਰਾ ਨਮੂਨਾ ਲੈਣ ਲਈ ਜੋ ਮਿਆਦ ਪੁੱਗ ਚੁੱਕੀ ਕਿੱਟ ਲਿਆਏ ਸੀ, ਉਸ ’ਤੇ ਉਨ੍ਹਾਂ ਕੀ ਕਦਮ ਚੁੱਕੇ ਜਾਂ ਕੀ ਕਾਰਵਾਈ ਕੀਤੀ। ਉਸ ਦਾ ਜਵਾਬ ਦੇਵੋ ਤੇ ਫਿਰ ਮੇਰਾ ਡੋਪ ਟੈਸਟ ਲੈ ਲਵੋ।’ -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×