ਨਵੀਂ ਦਿੱਲੀ/ਮੁੰਬਈ:ਸਰਕਾਰ ਦੀ ਘੁਰਕੀ ਤੇ ਦਬਾਅ ਤੋਂ ਬਾਅਦ ਓਟੀਟੀ ਪਲੈਟਫਾਰਮ ਨੈੱਟਫਲਿਕਸ ਇੰਡੀਆ ਨੇ ਅੱਜ ਕਿਹਾ ਕਿ ਉਸ ਨੇ ਵੈੱਬ ਸੀਰੀਜ਼ ‘ਆਈਸੀ814: ਦਿ ਕੰਧਾਰ ਹਾਈਜੈਕ’ ’ਚ ਇੰਡੀਅਨ ਏਅਰਲਾਈਨਜ਼ ਜਹਾਜ਼ ਦੇ ਅਗਵਾਕਾਰਾਂ ਦੇ ਅਸਲ ਤੇ ਕੋਡ ਨਾਮ ਸ਼ਾਮਲ ਕਰ ਦਿੱਤੇ ਹਨ। -ਪੀਟੀਆਈ