For the best experience, open
https://m.punjabitribuneonline.com
on your mobile browser.
Advertisement

ਨੇਤਨਯਾਹੂ ਦਾ ਅਪਰੇਸ਼ਨ ਸਫਲ ਹੋਇਆ

06:39 AM Apr 02, 2024 IST
ਨੇਤਨਯਾਹੂ ਦਾ ਅਪਰੇਸ਼ਨ ਸਫਲ ਹੋਇਆ
Advertisement

ਯੇਰੂਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਐਤਵਾਰ ਨੂੰ ਹਰਨੀਆ ਦਾ ਅਪਰੇਸ਼ਨ ਸਫਲ ਰਿਹਾ। ਨੇਤਨਯਾਹੂ ਦੀ ਸਰਜਰੀ ਅਜਿਹੇ ਸਮੇਂ ਹੋਈ ਹੈ ਜਦੋਂ ਗਾਜ਼ਾ ਵਿੱਚ ਹਮਾਸ ਖ਼ਿਲਾਫ਼ ਖੂਨੀ ਲੜਾਈ ਕਾਰਨ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਰੋਸ ਵਧ ਰਿਹਾ ਹੈ। ਇਸ ਸਮੇਂ ਦੌਰਾਨ ਉਨ੍ਹਾਂ ਦੇ ਕਰੀਬੀ ਵਿਸ਼ਵਾਸਪਾਤਰ ਨਿਆਂ ਮੰਤਰੀ ਯਾਰਿਵ ਲੇਵਿਨ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਇੰਚਾਰਜ ਰਹੇ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×