For the best experience, open
https://m.punjabitribuneonline.com
on your mobile browser.
Advertisement

ਨੇਪਾਲ ਜਹਾਜ਼ ਹਾਦਸਾ: ਪਾਇਲਟ ਚਮਤਕਾਰੀ ਢੰਗ ਨਾਲ ਬਚਿਆ

03:59 PM Jul 25, 2024 IST
ਨੇਪਾਲ ਜਹਾਜ਼ ਹਾਦਸਾ  ਪਾਇਲਟ ਚਮਤਕਾਰੀ ਢੰਗ ਨਾਲ ਬਚਿਆ
ਦੁਰਘਟਨਾ ਤੋਂ ਬਾਅਦ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਤਸਵੀਰ। ਫੋਟੋ: ਪੀਟੀਆਈ
Advertisement

ਕਾਠਮੰਡੂ, 25 ਜੁਲਾਈ
ਨੇਪਾਲ ਵਿੱਚ ਹੋਏ ਹੋਏ ਘਾਤਕ ਜਹਾਜ਼ ਹਾਦਸੇ ਵਿੱਚ ਸਵਾਰ 18 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ ਇਸ ਹਾਦਸੇ ’ਚ ਇਕੱਲਾ ਪਾਇਲਟ ਬਚਿਆ ਹੈ। ਦੱਸਿਆ ਜਾਂਦਾ ਹੈ ਕਿ ਪਾਇਲਟ ਕੈਪਟਨ ਮਨੀਸ਼ ਰਾਜ ਸ਼ਾਕਿਆ ਨੂੰ ਜਹਾਜ਼ ਦੇ ਕਾਕਪਿਟ ਨੂੰ ਬਾਕੀ ਦੇ ਜਹਾਜ਼ ਤੋਂ ਕੁਝ ਸਕਿੰਟ ਪਹਿਲਾਂ ਇੱਕ ਮਾਲ ਕੰਟੇਨਰ ਦੁਆਰਾ ਕੱਟਣ ਤੋਂ ਬਾਅਦ ਬਚਾ ਲਿਆ ਗਿਆ। ਇਹ ਜਾਣਕਾਰੀ ਵੀਰਵਾਰ ਨੂੰ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ। ਸੌਰਯਾ ਏਅਰਲਾਈਨਜ਼ ਦੇ ਬੰਬਾਰਡੀਅਰ ਸੀਆਰਜੇ-200 ਦਾ ਜਹਾਜ਼ ਨੂੰ ਬੁੱਧਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਅਧਿਕਾਰੀਆਂ ਅਨੁਸਾਰ ਹਾਦਸੇ ’ਚ 15 ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨ ਦੀ ਸਥਾਨਕ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ। -ਪੀਟੀਆਈ

Advertisement

Advertisement
Author Image

A.S. Walia

View all posts

Advertisement
Advertisement
×