ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਟ ਯੂਜੀ ਦੀ ਕਾਊਂਸਲਿੰਗ ਮੁਲਤਵੀ

01:05 PM Jul 06, 2024 IST
Photo for representation only.

ਨਵੀਂ ਦਿੱਲੀ, 6 ਜੁਲਾਈ
ਨੀਟੀ ਯੂਜੀ ਲਈ ਕਾਊਂਸਲਿੰਗ ਨੂੰ ਮੈਡੀਕਲ ਕਾਊਂਸਲਿੰਗ ਕਮਿਸ਼ਨ ਨੇ ਮੁਲਤਵੀ ਕਰ ਦਿੱਤਾ ਹੈ। ਐਮਸੀਸੀ ਨੇ ਕਾਊਂਸਲਿੰਗ ਲਈ ਨਵੀਂ ਤਰੀਕ ਜਾਰੀ ਨਹੀਂ ਕੀਤੀ ਹੈ। ਨੀਟ ਯੂਜੀ ਆਲ ਇੰਡੀਆ ਕੋਟਾ ਲਈ ਅੱਜ ਤੋਂ ਕਾਊਂਸਲਿੰਗ ਸ਼ੁਰੂ ਹੋਣੀ ਸੀ। ਜ਼ਿਕਰਯੋਗ ਹੈ ਕਿ ਨੀਟ ਯੂਜੀ ਦੇ ਰੈਂਕ ਦੇ ਆਧਾਰ ’ਤੇ ਹੀ ਐਮਬੀਬੀਐਸ ਤੇ ਬੀਡੀਐਸ ਵਿਚ ਦਾਖਲਾ ਮਿਲਦਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਨੇ ਨੀਟ ਵਿਵਾਦ ’ਤੇ ਅੱਠ ਜੁਲਾਈ ਨੂੰ ਸੁਣਵਾਈ ਕਰਨੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਚਾਰ ਜੂਨ ਨੂੰ ਨੀਟ ਯੂਜੀ ਦਾ ਨਤੀਜਾ ਐਲਾਨਿਆ ਸੀ।

Advertisement

Advertisement