ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਰਜ ਦੋ-ਤਿੰਨ ਸਾਲਾਂ ਵਿੱਚ 93 ਮੀਟਰ ਦੂਰ ਨੇਜ਼ਾ ਸੁੱਟੇਗਾ: ਝਾਂਜੜੀਆ

07:48 AM Aug 25, 2024 IST

ਨਵੀਂ ਦਿੱਲੀ: ਦਿੱਗਜ ਪੈਰਾ ਅਥਲੀਟ ਦੇਵੇਂਦਰ ਝਾਂਜੜੀਆ ਦਾ ਮੰਨਣਾ ਹੈ ਕਿ ਭਾਰਤੀ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਲਈ 90 ਮੀਟਰ ਦੂਰ ਨੇਜ਼ਾ ਸੁੱਟਣਾ ਹੁਣ ਬਸ ਕੁਝ ਸਮੇਂ ਦੀ ਗੱਲ ਹੀ ਹੈ। ਉਸ ਨੇ ਕਿਹਾ ਕਿ ਉਹ ਦੋ-ਤਿੰਨ ਸਾਲਾਂ ਵਿੱਚ 93 ਮੀਟਰ ਦੂਰ ਨੇਜ਼ਾ ਸੁੱਟ ਸਕਦਾ ਹੈ। ਝਾਂਜੜੀਆ ਨੇ ਕਿਹਾ ਕਿ ਨੀਰਜ ਜਦੋਂ ਵੀ 90 ਮੀਟਰ ਦਾ ਅੰਕੜਾ ਪਾਰ ਕਰੇਗਾ ਤਾਂ ਉਹ ਇਸ ਨੂੰ ਵੱਡੇ ਫਰਕ ਨਾਲ ਪਾਰ ਕਰੇਗਾ। ਉਸ ਨੇ ਕਿਹਾ, “ਇਸ ਵੇਲੇ ਨੀਰਜ ਲਈ 89 ਮੀਟਰ ਤੋਂ ਵੱਧ ਦੀ ਦੂਰੀ ਅੜਿੱਕਾ ਬਣੀ ਹੋਈ ਹੈ। ਮੈਂ ਆਪਣੇ 20 ਸਾਲਾਂ ਦੇ ਖੇਡ ਕਰੀਅਰ ਵਿੱਚ ਦੇਖਿਆ ਹੈ ਕਿ ਜਦੋਂ ਅਜਿਹਾ ਅੜਿੱਕਾ ਦੂਰ ਹੁੰਦਾ ਹੈ ਤਾਂ ਇੱਕ-ਅੱਧੇ ਮੀਟਰ ਨਾਲ ਨਹੀਂ ਸਗੋਂ ਤਿੰਨ-ਚਾਰ ਮੀਟਰ ਨਾਲ ਦੂਰਾ ਹੁੰਦਾ ਹੈ। ਨੀਰਜ ਵੀ ਜਲਦੀ ਇਹ ਅੜਿੱਕਾ ਦੂਰ ਕਰੇਗਾ। ਮੇਰੇ ਇਹ ਸ਼ਬਦ ਯਾਦ ਰੱਖਿਓ।’’ -ਪੀਟੀਆਈ

Advertisement

Advertisement