For the best experience, open
https://m.punjabitribuneonline.com
on your mobile browser.
Advertisement

ਡਾਇਮੰਡ ਲੀਗ ਵਿਚ ਨੀਰਜ ਚੋਪੜਾ ਦੂਜੇ ਸਥਾਨ ਤੇ

02:21 AM Aug 23, 2024 IST
ਡਾਇਮੰਡ ਲੀਗ ਵਿਚ ਨੀਰਜ ਚੋਪੜਾ ਦੂਜੇ ਸਥਾਨ ਤੇ
Advertisement

ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 23 ਅਗਸਤ 

Advertisement

ਭਾਰਤ ਦਾ ਨੀਰਜ ਚੋਪੜਾ ਡਾਇਮੰਡ ਲੀਗ ਵਿਚ 89.49 ਮੀਟਰ ਦੀ ਥਰੋ ਨਾਲ ਦੂਜੇ ਸਥਾਨ ਤੇ ਰਿਹਾ। ਨੀਰਜ ਦੀ ਇਹ ਦੂਜੀ ਬੈਸਟ ਥਰੋ ਹੈ ਤੇ ਉਸ ਨੇ ਪੈਰਿਸ ਓਲੰਪਿਕ ਦੇ ਆਪਣੀ 89.45 ਮੀਟਰ ਦੇ ਸਕੋਰ ਨੂੰ ਮਾਤ ਪਾਈ। ਗ੍ਰੇਨੇਡਾ ਦਾ ਐਡਰਸਨ ਪੀਟਰਸ 90.61 ਮੀਟਰ ਦੀ ਥਰੋ ਨਾਲ ਅੱਵਲ ਨੰਬਰ ਰਿਹਾ। ਜਰਮਨੀ ਦਾ ਜੂਲੀਅਨ ਵੈਬਰ 87.08 ਮੀਟਰ ਨਾਲ ਤੀਜੇ ਸਥਾਨ ਤੇ ਰਿਹਾ।

Advertisement
Author Image

Advertisement
×