For the best experience, open
https://m.punjabitribuneonline.com
on your mobile browser.
Advertisement

ਅੱਧ-ਵਿਚਾਲੇ ਲਟਕੇਗੀ ਐੱਨਡੀਏ ਸਰਕਾਰ: ਅਖਿਲੇਸ਼

07:00 PM Jun 09, 2024 IST
ਅੱਧ ਵਿਚਾਲੇ ਲਟਕੇਗੀ ਐੱਨਡੀਏ ਸਰਕਾਰ  ਅਖਿਲੇਸ਼
Advertisement

ਲਖਨਊ, 9 ਜੂਨ
ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਦੇ ਹਲਫ਼ਦਾਰੀ ਸਮਾਗਮ ’ਤੇ ਤਨਜ਼ ਕੱਸਦਿਆਂ ਕਿਹਾ ਕਿ ਨਵੀਂ ਸਰਕਾਰ ਅੱਧ-ਵਿਚਾਲੇ ਲਟਕ ਜਾਵੇਗੀ। ਅਖਿਲੇਸ਼ ਨੇ ‘ਐਕਸ’ ’ਤੇ ਹਿੰਦੀ ਵਿੱਚ ਸਾਂਝੀ ਕੀਤੀ ਪੋਸਟ ਵਿੱਚ ਕਿਹਾ, ‘‘ਊਪਰ ਸੇ ਕੋਈ ਤਾਰ ਨਹੀਂ, ਨੀਚੇ ਕੋਈ ਆਧਾਰ ਨਹੀ। ਅਧਰ ਮੇ ਜੋ ਲਟਕੀ ਹੂਈ ਵੋ ਤੋ ਕੋਈ ‘ਸਰਕਾਰ’ ਨਹੀਂ।’’ ਇਸ ਦਾ ਅਰਥ ਹੈ ਕਿ ਨਵੀਂ ਸਰਕਾਰ ਦੀ ਕਿਸਮਤ ਅੱਧ-ਵਿਚਾਲੇ ਲਟਕ ਗਈ ਹੈ। -ਪੀਟੀਆਈ

Advertisement

Advertisement
Author Image

Advertisement
Advertisement
×