ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨਸੀਈਆਰਟੀ ਪੁਸਤਕ ਘੁਟਾਲਾ: ਭਾਜਪਾ ਵਲੋਂ ਮੁਲਜ਼ਮ ਦਾ ਪਿਤਾ ਮੁਅੱਤਲ

07:25 AM Aug 24, 2020 IST

ਲਖਨਊ: ਭਾਜਪਾ ਨੇ ਆਪਣੇ ਆਗੂ ਸੰਜੀਵ ਗੁਪਤਾ, ਜਿਸ ਦਾ ਪੁੱਤਰ ਸਚਿਨ ਗੁਪਤਾ 35 ਕਰੋੜ ਰੁਪਏ ਦੀਆਂ ਐੱਨਸੀਈਆਰਟੀ ਪੁਸਤਕਾਂ ਦੀ ਡੁਪਲੀਕੇਟ ਛਪਾਈ ਦੇ ਮਾਮਲੇ ਵਿੱਚ ਮੁਲਜ਼ਮ ਹੈ, ਨੂੰ ਮੁਅੱਤਲ ਕਰ ਦਿੱਤਾ ਹੈ। ਪੁਲੀਸ ਵਲੋਂ ਇਸ ਕੇਸ ਸਬੰਧੀ 12 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਸਚਿਨ ਗੁਪਤਾ ਭਗੌੜਾ ਹੈ। ਵਿਸ਼ੇਸ਼ ਟਾਸਕ ਫੋਰਸ ਦੇ ਸਬ-ਇੰਸਪੈਕਟਰ ਸੰਜੇ ਸੋਲੰਕੀ ਨੇ ਵੀ ਪਾਰਤਪੁਰ ਪੁਲੀਸ ਥਾਣੇ ਵਿੱਚ ਸਚਿਨ ਗੁਪਤਾ ਅਤੇ ਪੰਜ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਟੀਐੱਫ ਅਨੁਸਾਰ ਸਚਿਨ ਗੁਪਤਾ ਪਾਰਤਪੁਰ ਸਥਿਤ ਵੇਅਰਹਾਊਸ ਅਤੇ ਮੋਹਕਮਪੁਰ ਸਥਿਤ ਪ੍ਰਿੰਟਿੰਗ ਪ੍ਰੈੱਸ ਦਾ ਮਾਲਕ ਹੈ। -ਆਈਏਐੱਨਐੱਸ

Advertisement

Advertisement
Tags :
ਐੱਨਸੀਈਆਰਟੀਘੁਟਾਲਾ:ਪਿਤਾਪੁਸਤਕਭਾਜਪਾਮੁਅੱਤਲਮੁਲਜ਼ਮਵੱਲੋਂ