For the best experience, open
https://m.punjabitribuneonline.com
on your mobile browser.
Advertisement

ਅਦਾਲਤ ’ਚ ਪੇਸ਼ ਨਾ ਹੋਈ ਨਵਨੀਤ ਰਾਣਾ

07:15 AM Jun 13, 2024 IST
ਅਦਾਲਤ ’ਚ ਪੇਸ਼ ਨਾ ਹੋਈ ਨਵਨੀਤ ਰਾਣਾ
Advertisement

ਮੁੰਬਈ: ਭਾਜਪਾ ਆਗੂ ਨਵਨੀਤ ਰਾਣਾ ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਊਧਵ ਠਾਕਰੇ ਦੀ ਰਿਹਾਇਸ਼ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੇ ਵਿਵਾਦ ਨਾਲ ਜੁੜੇ 2022 ਦੇ ਇੱਕ ਮਾਮਲੇ ਵਿੱਚ ਅੱਜ ਇੱਥੇ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਅਦਾਲਤ ਵਿਚ ਪੇਸ਼ ਨਾ ਹੋਣ ਲਈ ਉਨ੍ਹਾਂ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement