ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਸਾ ਵੱਲੋਂ ਸੁਨੀਤਾ ਵਿਲੀਅਮਸ ਸਣੇ ਦੋ ਪੁਲਾੜ ਯਾਤਰੀਆਂ ਨੂੰ ਫਰਵਰੀ ਤੱਕ ਪੁਲਾੜ ’ਚ ਰੱਖਣ ਦਾ ਫ਼ੈਸਲਾ

12:13 AM Aug 25, 2024 IST
NASA :In this Sept. 22, 2004 photo provided by NASA, astronaut Sunita Williams poses for a photo. Williams is one of four veteran astronauts selected to fly the first commercial space missions, NASA announced, Thursday, July 9, 2015.AP/PTI(AP7_10_2015_000002A)

ਕੇਪ ਕੇਨਵੇਰਲ, 25 ਅਗਸਤ

Advertisement

ਪੁਲਾੜ ਖੋਜ ਏਜੰਸੀ ਨਾਸਾ ਨੇ ਅੱਜ ਕਿ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਸਣੇ ਦੋ ਪੁਲਾੜ ਯਾਤਰੀਆਂ ਨੂੰ ਬੋਇੰਗ ਦੇ ਨਵੇਂ ਕੈਪਸੂਲ ਰਾਹੀਂ ਧਰਤੀ ’ਤੇ ਵਾਪਸ ਲਿਆਉਣ ’ਚ ਵੱਡਾ ਜੋਖ਼ਮ ਹੋ ਸਕਦਾ ਹੈ ਅਤੇ ਸਪੇਸਐਕਸ ਰਾਹੀਂ ਵਾਪਸੀ ਲਈ ਉਨ੍ਹਾਂ ਨੂੰ ਅਗਲੇ ਵਰ੍ਹੇ ਤੱਕ ਉਡੀਕ ਕਰਨੀ ਪਵੇਗੀ। ਦੋਵੇਂ ਪੁਲਾੜ ਯਾਤਰੀ ਇਸ ਸਾਲ ਜੂਨ ਮਹੀਨੇ ਦੀ ਸ਼ੁਰੂਆਤ ਤੋਂ ਉੱਥੇ ਫਸੇ ਹੋਏ ਹਨ। -ੲੈਪੀ

Advertisement
Advertisement
Advertisement