For the best experience, open
https://m.punjabitribuneonline.com
on your mobile browser.
Advertisement

ਨਸ਼ੀਲੇ ਪਦਾਰਥ ਬਰਾਮਦ

10:29 AM Oct 13, 2024 IST
ਨਸ਼ੀਲੇ ਪਦਾਰਥ ਬਰਾਮਦ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 12 ਅਕਤੂਬਰ
ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ ਚਲਾਈ ਮੁਹਿੰਮ ਅਧੀਨ ਨਸ਼ੀਲੀਆਂ ਦਵਾਈਆਂ ਤੇ ਗਾਂਜਾ ਬਰਾਮਦ ਕੀਤਾ ਹੈ‌। ਐੱਸਐੱਚਓ ਥਾਣਾ ਧਰਮਗੜ੍ਹ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜਸਪਾਲ ਸਿੰਘ ਉਰਫ ਨਾਗ ਵਾਸੀ ਹੰਬਲਵਾਸ ਜਖੇਪਲ ਵਜੋਂ ਹੋਈ। ਉਸ ਪਾਸੋਂ 90 ਗ੍ਰਾਮ ਗਾਂਜਾ ਬਰਾਮਦ ਹੋਇਆ। ਪੁਲੀਸ ਨੇ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ। ਇਸੇ ਦੌਰਾਨ ਹੌਲਦਾਰ ਜੱਗਾ ਸਿੰਘ ਨੇ ਗੁਰਪਿਆਰ ਸਿੰਘ ਉਰਫ ਪਿਆਰੂ ਵਾਸੀ ਹੰਬਲਵਾਸ ਜਖੇਪਲ ਤੋਂ ਤਲਾਸ਼ੀ ਦੌਰਾਨ 60 ਨਸ਼ੀਲੇ ਕੈਪਸੂਲ ਬਰਮਦ ਕੀਤੇ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

Advertisement