ਕੋਹਲੀ ਨਾਲ ਮੇਰਾ ਰਿਸ਼ਤਾ ਟੀਆਰਪੀ ਲਈ ਨਹੀਂ: ਗੰਭੀਰ
12:56 PM Jul 22, 2024 IST
Advertisement
ਮੁੰਬਈ, 22 ਜੁਲਾਈ
Advertisement
ਭਾਰਤ ਦੇ ਨਵ-ਨਿਯੁਕਤ ਕੋਚ ਗੌਤਮ ਗੰਭੀਰ ਨੇ ਅੱਜ ਇੱਥੇ ਕਿਹਾ ਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਾਲ ਉਸ ਦਾ ਰਿਸ਼ਤਾ ਟੀਆਰਪੀ ਲਈ ਨਹੀਂ ਬਲਕਿ ਦੋਵਾਂ ਵਿਚਕਾਰ ਚੰਗੇ ਸਬੰਧ ਹਨ। ਗੌਤਮ ਗੰਭੀਰ ਨੇ ਕੋਚ ਨਿਯੁਕਤ ਕੀਤੇ ਜਾਣ ਮਗਰੋਂ ਪਹਿਲੀ ਵਾਰ ਬੀਸੀਸੀਆਈ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਟੀਮ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀਲੰਕਾ ਵਿੱਚ ਖੇਡੇ ਜਾਣ ਵਾਲੀ ਟੀ20 ਅਤੇ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ ਟੀਮ ਚੰਗਾ ਪ੍ਰਦਰਸ਼ਨ ਕਰੇਗੀ। -ਪੀਟੀਆਈ
Advertisement
Advertisement