For the best experience, open
https://m.punjabitribuneonline.com
on your mobile browser.
Advertisement

ਮੇਰੀ ਉਡਾਣ ਫਾਊਂਡੇਸ਼ਨ ਨੂੰ ਮਿਲਿਆ ਕੌਮੀ ਐਵਾਰਡ

06:17 AM Sep 02, 2024 IST
ਮੇਰੀ ਉਡਾਣ ਫਾਊਂਡੇਸ਼ਨ ਨੂੰ ਮਿਲਿਆ ਕੌਮੀ ਐਵਾਰਡ
ਮੋਨਾ ਘਾਰੂ ਦਾ ਸਨਮਾਨ ਕਰਦੇ ਹੋਏ ਸੰਸਥਾ ਦੇ ਮੈਂਬਰ।
Advertisement

ਚੰਡੀਗੜ੍ਹ: ਚੰਡੀਗੜ੍ਹ ਟ੍ਰਾਈਸਿਟੀ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰਨ ਵਾਲੀ ‘ਮੇਰੀ ਉਡਾਣ ਫਾਊਂਡੇਸ਼ਨ’ ਨੂੰ ਰਿਸ਼ੀਕੇਸ਼ ਦੀ ਪ੍ਰਸਿੱਧ ਸੰਸਥਾ ਵੱਲੋਂ ਕੌਮੀ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਸ ਮੌਕੇ ਫਾਊਂਡੇਸ਼ਨ ਦੀ ਫਾਊਂਡਰ ਮੋਨਾ ਘਾਰੂ ਨੂੰ ਰਿਸ਼ੀਕੇਸ਼ ਦੀ ਬਲੱਡ ਡੋਨਰਜ਼ ਸੰਸਥਾ ਵੱਲੋਂ ਸਨਮਾਨਿਆ ਗਿਆ ਹੈ। ਜਥੇਬੰਦੀ ਨੇ ਫਾਊਂਡੇਸ਼ਨ ਵੱਲੋਂ ਸਮਾਜ ਸੇਵਾ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਨੂੰ ਵੀ ਸਮਾਜ ਸੇਵਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ। -ਟ੍ਰਿਬਿਊਨ ਨਿਊਜ਼ ਸਰਵਿਸ

Advertisement

Advertisement
Advertisement
Author Image

Advertisement