For the best experience, open
https://m.punjabitribuneonline.com
on your mobile browser.
Advertisement

ਮੁਜ਼ੱਫ਼ਰਨਗਰ: ਬੱਸ ਹਾਦਸੇ ਕਾਰਨ ਇੱਕ ਦੀ ਮੌਤ, 17 ਜ਼ਖਮੀ

03:11 PM Jul 06, 2024 IST
ਮੁਜ਼ੱਫ਼ਰਨਗਰ  ਬੱਸ ਹਾਦਸੇ ਕਾਰਨ ਇੱਕ ਦੀ ਮੌਤ  17 ਜ਼ਖਮੀ
Advertisement

6 ਜੁਲਾਈ, ਮੁਜ਼ੱਫ਼ਰਨਗਰ
ਇਥੇ ਦਿੱਲੀ ਦੇਹਰਾਦੂਨ ਕੌਮੀ ਮਾਰਗ 'ਤੇ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 17 ਵਿਅਕਤੀ ਜ਼ਖਮੀ ਹੋ ਗਏ। ਸਰਕਲ ਅਫ਼ਸਰ ਰੁਪਾਲੀ ਰਾਓ ਨੇ ਦੱਸਿਆ ਰੋਡ ਤੇ ਜਾ ਰਹੀ ਬੱਸ ਡਰਾਈਵਰ ਨੇ ਇੱਕ ਰਿਕਸ਼ਾ ਨਾਲ ਟਕਰਾਉਣ ਤੋਂ ਬਚਾਉਣ ਲਈ ਬ੍ਰੇਕ ਲਾ ਦਿੱਤੇ ਜਿਸ ਕਾਰਨ ਪਿੱਛੋਂ ਆਉਂਦੀ ਬੱਸ ਅਚਾਨਕ ਬ੍ਰੇਕ ਲਾਉ ਕਾਰਨ ਪਲਟ ਗਈ। ਉਨ੍ਹਾਂ ਕਿਹਾ ਕਿ ਕਿ ਹਾਦਸੇ ਵਿਚ ਇੱਕ ਬੱਸ ਦੇ ਡਰਾਈਵਰ ਦੀ ਮੌਤ ਹੋਈ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੀਟੀਆਈ

Advertisement

Advertisement
Advertisement
Author Image

Puneet Sharma

View all posts

Advertisement